Association with the dissembler is bad as well as painful
ਮੀਣੇ ਦੀ ਸੰਗਤ ਖੋਟੀ ਤੇ ਦੁਖਦਾਈ ਹੈ

Bhai Gurdas Vaaran

Displaying Vaar 36, Pauri 5 of 21

ਕੈਹਾ ਦਿਸੈ ਉਜਲਾ ਮਸੁ ਅੰਦਰਿ ਚਿਤੈ।

Kaihaa Disai Ujalaa Masu Andari Chitai |

The bronze appears bright but inside it remains blackness .

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੫ ਪੰ. ੧


ਹਰਿਆ ਤਿਲੁ ਬੂਆੜ ਜਿਉ ਫਲੁ ਕੰਮੁ ਕਿਤੈ।

Hariaa Tilu Booaarh Jiu Fal Kanm N Kitai |

Baal: weed plant in a field of sesame may be lush green but it. fruit is worthless.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੫ ਪੰ. ੨


ਜੇਹੀ ਕਲੀ ਕਨੇਰ ਦੀ ਮਨਿ ਤਨਿ ਦੁਹੁ ਭਿਤੈ।

Jayhee Kalee Kanayr Dee Mani Tani Duhu Bhitai |

The oleander bud has two aspects; externally it is beautiful but internally it is poisonous.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੫ ਪੰ. ੩


ਪੇਂਝੂ ਦਿਸਨਿ ਰੰਗੁਲੇ ਮਰੀਐ ਅਗਲਿਤੈ।

Payndoo Disani Rangulay Mareeai Agalitai |

Pelijha, the ripe fruit of wild caper looks colourful but over eating it man dies instantly.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੫ ਪੰ. ੪


ਖਰੀ ਸੁਆਲਿਓ ਵੇਸੁਆ ਜੀਅ ਬਝਾ ਇਤੈ।

Kharee Suaaliao Vaysuaa Jeea Bajhaa Itai |

Prostitute looks very beautiful but she ensnares the mind (and ultimately man stands finished).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੫ ਪੰ. ੫


ਖੋਟੀ ਸੰਗਤਿ ਮੀਣਿਆ ਦੁਖ ਦੇਂਦੀ ਮਿਤੈ ॥੫॥

Khotee Sangati Meeniaa Dukh Dayndee Mitai ||5 ||

Similarly, dissembler's company causes suffering for their friends

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੫ ਪੰ. ੬