The way of dissembler leads to hell
ਮੀਣਾ- ਨਕਟ ਪੰਥ ਨਰਕ ਲਿਜਾਂਦਾ ਹੈ

Bhai Gurdas Vaaran

Displaying Vaar 36, Pauri 6 of 21

ਬਧਿਕੁ ਨਾਦੁ ਸੁਣਾਇਕੈ ਜਿਉ ਮਿਰਗੁ ਵਿਸਾਹੈ।

Badhiku Naathhu Sunaai Kai Jiu Miragu Vinaahai |

As a hunter inveigles the deer with music and entraps it;

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੬ ਪੰ. ੧


ਝੀਵਰੁ ਕੁੰਡੀ ਮਾਸੁ ਲਾਇ ਜਿਉ ਮਛੀ ਫਾਹੈ।

Jheevaru Kundee Maasulaai Jiu Machhee Dhaahai |

as the fisherman putting meat on hook catches hold of the fish;

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੬ ਪੰ. ੨


ਕਵਲੁ ਦਿਖਾਲੈ ਮੁਹੁ ਖਿੜਾਇ ਭਵਰੈ ਵੇਸਾਹੈ।

Kavalu Dikhaalai Muhu Khirhaai Bhavarai Vaysaahai |

as the lotus showing its blossommed face beguiles the black-bee;

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੬ ਪੰ. ੩


ਦੀਪਕ ਜੋਤਿ ਪਤੰਗ ਨੋ ਦੁਰਜਨ ਜਿਉ ਦਾਹੈ।

Deepak Joti Patang No Durajan Jiu Daahai |

as the flame of lamp burns moth like an enemy;

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੬ ਪੰ. ੪


ਕਾਲਬੂਤ ਹੋਇ ਹਸਤਨੀ ਮੈਗਲੁ ਓਮਾਹੈ।

Kalaa Roop Hoi Hasatanee Maigalu Aomaahai |

as the paper-model of a female elephant makes the male counterpart erotomaniac;

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੬ ਪੰ. ੫


ਤਿਉ ਨਕਟ ਪੰਥੁ ਹੈ ਮੀਣਿਆ ਮਿਲਿ ਨਰਕਿ ਨਿਬਾਹੈ ॥੬॥

Tiu Nakat Panthhu Hai Meeniaa Mili Naraki Nibaahai ||6 ||

similarly the way of brazen-faced dissemblers leads towards hell.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੬ ਪੰ. ੬