Dissembler's association disappoints
ਮੀਣਾ- ਸੰਗਤ ਨਿਰਾਸ ਕਰਦੀ ਹੈ

Bhai Gurdas Vaaran

Displaying Vaar 36, Pauri 7 of 21

ਹਰਿ ਚੰਦਉਰੀ ਦੇਖਿ ਕੈ ਕਰਦੇ ਭਰਵਾਸਾ।

Hari Chandauree Daykhi Kai Karaday Bharavaasaa |

How can mirage in desert quench the thirst?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੭ ਪੰ. ੧


ਥਲ ਵਿਚਿ ਤਪਨ ਭਠੀਆ ਕਿਉ ਲਹੈ ਪਿਆਸਾ।

Thhal Vich Tapani Bhathheeaa Kiu Lahai Piaasaa |

People, in dreams enjoy by becoming kings (but in the morning they possess nothing).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੭ ਪੰ. ੨


ਸੁਹਣੇ ਰਾਜੁ ਕਮਾਈਐ ਕਰਿ ਭੋਗ ਬਿਲਾਸਾ।

Suhanay Raaju Kamaaeeai Kari Bhog Bilaasaa |

How can one hope that the shade of a tree would remain stationary?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੭ ਪੰ. ੩


ਛਾਇਆ ਬਿਰਖੁ ਰਹੈ ਥਿਰੁ ਪੁਜੈ ਕਿਉ ਆਸਾ।

Chhaaiaa Birakhu N Rahai Diru Pujai Kiu Aasaa |

All this is a fake show like that of an acrobat's.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੭ ਪੰ. ੪


ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ।

Baajeegar Dee Khayd Jiu Sabhu Koorhu Tamaasaa |

One who keeps association with dissemblers,

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੭ ਪੰ. ੫


ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ ॥੭॥

Ralai Ju Sangati Meeniaa Uthhi Chalai Niraasaa ||7 ||

ultimately goes (from this world) disapponited.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੭ ਪੰ. ੬