Dissemblers are accurst by the Guru
ਮੀਣੇ ਪੀਰ ਫਿਟਕੇ ਹਨ

Bhai Gurdas Vaaran

Displaying Vaar 36, Pauri 8 of 21

ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ।

Koil Kaanu Ralaaeeani Kiu Hovani Ikai |

Crows and cuckoos however mixed, cannot be one.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੮ ਪੰ. ੧


ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਣਿ ਫਿਕੈ।

Tiu Nidak Jag Jaaneeani Boli Bolani Dhikai |

Likewise the slanderers are distinguished in the world by their cheap and low talk.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੮ ਪੰ. ੨


ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ।

Bagulay Hansu Baraabaree Kiu Mikani Mikai |

How can a crane and a swan be equated by the same measurement?

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੮ ਪੰ. ੩


ਤਿਉ ਬੇਮੁਖ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ।

Tiu Baymukh Chuni Kathhdheeani Muhi Kaalay Tikai |

Similarly the apostates are picked up, separated and stigmatized.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੮ ਪੰ. ੪


ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ।

Kiaa Neesaanee Meeniaa Khotu Saalee Sikai |

What is the hall mark of dissemblers? They are like counter-feit coins of a fake mint.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੮ ਪੰ. ੫


ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ ॥੮॥

Siri Siri Paahanee Maareeani Aoi Peer Dhitikai ||8 ||

Shoe beating is given on their heads and they are cursed by the preceptor.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੮ ਪੰ. ੬