Being without Guru but getting called the Guru
ਗੁਰੂ ਹੀਨ ਹੋ ਗੁਰੂ ਸਦਾਉਣਾ

Bhai Gurdas Vaaran

Displaying Vaar 36, Pauri 9 of 21

ਰਾਤੀ ਨੀਗਰ ਖੇਲਦੇ ਸਭ ਹੋਇ ਇਕਠੇ।

Raatee Neengar Khayladay Sabh Hoi Ikathhay |

Children play getting together in the evening.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੯ ਪੰ. ੧


ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪਠੇ।

Raajaa Prajaa Hovaday Kari Saang Upathhay |

Someone disguised as King and the rest as subjects, they enact ridiculous scenes.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੯ ਪੰ. ੨


ਇਕਿ ਲਸਕਰ ਲੈ ਧਾਵਦੇ ਇਕਿ ਫਿਰਦੇ ਨਠੇ।

Iki Lasakar Lai Dhaavaday Iki Firaday Nathhay |

Some of them leading the army rush from place to place and some getting defeated flee helter-skelter.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੯ ਪੰ. ੩


ਠੀਕਰੀਆਂ ਹਾਲੇ ਭਰਨਿ ਉਇ ਖਰੇ ਅਸਠੇ।

Thheekareeaan Haalay Bharani Ui Kharay Asathhay |

They pay tax by offering potshreds and thus become wise.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੯ ਪੰ. ੪


ਖਿਨ ਵਿਚਿ ਖੇਡ ਉਜਾੜਿਦੇ ਘਰੁ ਘਰੁ ਨੂੰ ਤ੍ਰਠੇ।

Khin Vichi Khayd Ujaarhiday Gharu Gharu Noon Trathhay |

Within few moments they ruin their game and run for their homes.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੯ ਪੰ. ੫


ਵਿਣੁ ਗੁਣੁ ਗੁਰੂ ਸਦਾਇਦੇ ਓਇ ਖੋਟੇ ਮਠੇ ॥੯॥

Vinu Gunu Guroo Sadaaiday Aoi Khotay Mathhay ||9 ||

Those who without merit call themselves Guru, are sluggish dissemblers.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੯ ਪੰ. ੬