In praise of the creator's mystique
ਮੰਗਲਾਚਰਣ ਕਾਦਰ ਦੇ ਚਲਿਤ

Bhai Gurdas Vaaran

Displaying Vaar 37, Pauri 1 of 31

ਇਕੁ ਕਵਾਉ ਪਸਾਉ ਕਰਿ ਓਅੰਕਾਰ ਅਕਾਰ ਬਨਾਇਆ।

Iku Kavaau Pasaau Kari Aoankaari Akaaru Banaaiaa |

Diffusing His one vibration (vak, sound), Oaiikar has become manifest in the forms (of the whole creation).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੧


ਅੰਬਰਿ ਧਰਤਿ ਵਿਛੋੜਿ ਕੈ ਵਿਣੁ ਥੰਮਾ ਆਕਾਸਿ ਰਹਾਇਆ।

Anbari Dharati Vichhorhi Kai Vinu Danmaan Aagaasu Rahaaiaa |

Separating earth from sky, the Oankar has sustained sky without the support of any pillar.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੨


ਜਲ ਵਿਚਿ ਧਰਤੀ ਰਖੀਅਨਿ ਧਰਤੀ ਅੰਦਰਿ ਨੀਰੁ ਧਰਾਇਆ।

Jal Vichi Dharatee Rakheeani Dharatee Andari Neeru Dharaaiaa |

He placed earth in water and water in the earth.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੩


ਕਾਠੈ ਅੰਦਰਿ ਅਗੁ ਧਰਿ ਅਗੀ ਹੋਂਦੀ ਸੁਫਲੁ ਫਲਾਇਆ।

Kaathhai Andari Agi Dhari Agee Hondee Sufalu Falaaiaa |

Fire was put into wood and fire notwithstanding, the trees laden with beautiful fruits were created.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੪


ਪਉਣ ਪਾਣੀ ਬੈਸੰਤਰੋ ਤਿੰਨੇ ਵੈਰੀ ਮੇਲੁ ਮਿਲਾਇਆ।

Paun Paanee Baisantaro Tinnay Vairee Mayli Milaaiaa |

Air, water and fire are enemies of one another but He made them meet harmoniously (and created the world).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੫


ਰਾਜਸ ਸਾਤਕ ਤਾਮਸੋ ਬ੍ਰਹਮਾ ਬਿਸਨੁ ਮਹੇਸੁ ਉਪਾਇਆ।

Raajas Saatk Taamaso Brahamaa Bisanu Mahaysu Upaaiaa |

He created Brahma, Visnu and Mahes'a who cherish the qualities of action (rajas), sustenance (sattv) and dissolution (tamas).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੬


ਚੋਜ ਵਿਡਾਣੂ ਚਲਿਤੁ ਵਰਤਾਇਆ ॥੧॥

Choj Vidaanu Chalitu Varataaiaa ||1 ||

Accomplisher of wondrous feats, that Lord created the wonderful creation.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧ ਪੰ. ੭