Benefaction of mother and maltreatment of son)
ਮਾਤਾ ਉਪਕਾਰ, ਪੁੱਤ੍ਰ ਅਪਕਾਰ

Bhai Gurdas Vaaran

Displaying Vaar 37, Pauri 11 of 31

ਮਾਤਾ ਪਿਤਾ ਅਨੰਦ ਵਿਚਿ ਪੁਤੈ ਦੀ ਕੁੜਮਾਈ ਹੋਈ।

Maata Pitaa Anad Vichi Putai Dee Kurhamaaee Hoee |

Parents are happy that the betrothel ceremony of their son has been solemnized.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੧


ਰਹਸੀ ਅੰਗ ਮਾਵਈ ਗਾਵੈ ਸੋਹਿਲੜੇ ਸੁਖ ਹੋਈ।

Rahasee Ang N Maavaee Gaavai Sohilarhay Sukh Soee |

Mother becomes overjoyed and sings songs of happiness.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੨


ਵਿਗਸੀ ਪੁਤ੍ਰ ਵਿਆਹਿਐ ਘੋੜੀ ਲਾਵਾਂ ਗਾਵ ਭਲੋਈ।

Vigasee Put Viaahiai Ghorhee Laavaan Gaav Bhaloee |

Singing eulogies of bridegroom, and praying for the welfare of the couple she feels very happy that her son got married.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੩


ਸੁਖਾਂ ਸੁਖੈ ਮਾਵੜੀ ਪੁਤੁ ਨੂੰਹ ਦਾ ਮੇਲ ਅਲੋਈ।

Sukhaan Sukhai Maavarhee Putu Noonh Daa Mayl Aloee |

For the well-being and harmony of bride and bridegroom the mother makes vows of offerings (before the deities).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੪


ਨੁਹੁ ਨਿਤ ਕੰਤ ਕੁਮੰਤੁ ਦੇਇ ਵਿਹਰੇ ਹੋਵਨਿ ਸਸੁ ਵਿਗੋਈ।

Nuhu Nit Kant Kumantu Dayi Viharay Hovahu Sasu Vigoee |

Now, the bride starts ill-advising the son, goading him to get separate from the parents, and consequently the mother-in-law becomes sorrowful.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੫


ਲਖ ਉਪਕਾਰੁ ਵਿਸਾਰਿ ਕੈ ਪੁਤੁ ਕੁਪੁਤਿ ਚਕੀ ਉਠਿ ਝੋਈ।

lakh Upakaaru Visaari Kai Put Kuputi Chakee Uthhi Jhoee |

Forgetting lacs of benefactions (of mother) the son becomes disloyal and sets himself at logger-heads with his parents.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੬


ਹੋਵੈ ਸਰਵਣ ਵਿਰਲਾ ਕੋਈ ॥੧੧॥

Hovai Saravan Viralaa Koee ||11 ||

Rare is any obdient son like Sravan of mythology who was most obedient to his blind parents.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੧ ਪੰ. ੭