lt is sin to forget the benefactions of parents
ਮਾਪਿਆਂ ਦਾ ਉਪਕਾਰ ਵਿਸਾਰਨਾ ਪਾਪ ਹੈ

Bhai Gurdas Vaaran

Displaying Vaar 37, Pauri 12 of 31

ਕਾਮਣਿ ਕਾਮਣਿਆਰੀਐ ਕੀਤੋ ਕਾਮਣੁ ਕੰਤ ਪਿਆਰੇ।

Kaamani Kaamaniaareeai Keeto Kaamanu Kant Piaaray |

The enchantress wife with her charms made the husband dote on her.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੧


ਜੰਮੇ ਸਾਈਂ ਵਿਸਾਰਿਆ ਵੀਵਾਹਿਆ ਮਾਂ ਪਿਓ ਵਿਸਾਰੇ।

Janmay Saaeen Visaariaa Veevaahiaan Maan Pia Visaaray |

He forgot the parents who had given him birth and had got him married.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੨


ਸੁਖਾਂ ਸੁਖਿ ਵਿਵਾਹਿਆ ਸਉਣੁ ਸੰਜੋਗੁ ਵਿਚਾਰਿ ਵਿਚਾਰੇ।

Sukhaan Sukhi Vivaahiaa Saunu Sanjogu Vichaari Vichaaray |

Having made vows of offerings and considerd many good and bad omens and auspicious combinations, his marriage had been arranged by them.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੩


ਪੁਤ ਨੂਹੈਂ ਦਾ ਮੇਲੁ ਵੇਖਿ ਅੰਗ ਮਾਵਨਿ ਮਾਂ ਪਿਉ ਵਾਰੇ।

Put Noohain Daa Maylu Vaykhi Ang Naa Maavani Maan Piu Vaaray |

Seeing at the meetings of the son and the daughter-in-law, the parents had felt over­joyed.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੪


ਨੁੰਹੁ ਨਿਤ ਮੰਤ ਕੁਮੰਤ ਦੇਇ ਮਾਂ ਪਿਓ ਛਡਿ ਵਡੇ ਹਤਿਆਰੇ।

Noonh Nit Mant Kumant Dayi Maan Piu Chhadi Vaday Hatiaaray |

The bride then started continuously advising the husband to desert his parents instigating that they had been tyrants.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੫


ਵਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰੁ ਵਿਸਾਰੇ।

Vakh Hovai Putu Ranni Lai Maan Piu Day Upakaaru Visaaray |

Forgetting the benefactions of parents, the son alongwith his wife got separated from them.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੬


ਲੋਕਾਚਾਰਿ ਹੁਇ ਵਡੇ ਕੁਚਾਰੇ ॥੧੨॥

Lokaachaari Hoi Vaday Kuchaaray ||12 ||

Now the way of the world has become grossly immoral.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੨ ਪੰ. ੭