Pities of one who ill-treated the parents are in vain
ਮਾਪਿਆਂ ਦੇ ਅਪਕਾਰੀ ਦੇ ਜਪ ਤਪ ਨਿਸਫਲ ਹਨ

Bhai Gurdas Vaaran

Displaying Vaar 37, Pauri 13 of 31

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦੁ ਜਾਣੈ ਕਥਾ ਕਹਾਣੀ।

Maan Piu Prahari Sunai Vaydu Bhaydu N Jaanai Kathha Kahaanee |

Renouncing the parents, the listener of Vedas cannot understand their mystery.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੧


ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ।

Maan Piu Prahari Karai Tapu Vanakhandi Bhulaa Firai Bibaanee |

Repudiating the parents, meditation in the forest is similar to the wanderings at deserted places.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੨


ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਸੇਵ ਕਮਾਣੀ।

Maan Piu Prahari Karai Pooju Dayvee Dayv N Sayv Kamaanee |

The service and worship to the gods and goddesses are useless if one has renounced his parents.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੩


ਮਾਂ ਪਿਉ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣ ਵਾਣੀ।

Maan Piu Prahari Nhaavanaa Athhasathhi Teerathh Ghunman Vaanee |

Without service to the parents, bath at the sixty-eight pilgrimage centres is nothing but gyrating in a whirlpool.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੪


ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।

Maan Piu Prahari Karai Daan Bayeemaan Agiaan Praanee |

The person who having deserted his parents performs charities, is corrupt and ignorant.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੫


ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੁਲਾਣੀ।

Maan Piu Prahari Varat Kari Mari Mari Janmai Bharami Bhulaanee |

He who repudiating the parents undertakes fasts, goes on to wander in the cycle of births and deaths.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੬


ਗੁਰੁ ਪਰਮੇਸਰੁ ਸਾਰੁ ਜਾਣੀ ॥੧੩॥

Guru Pramaysaru Saaru N Jaanee ||13 ||

That man (in fact) has not understood the essence of Guru and God.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੩ ਪੰ. ੭