Same consciousness while waking as well as in dreaming
ਜਾਗਦਿਆਂ ਜੇਹੀ ਸੁਰਤ ਤੇਹੀ ਸ੍ਵਪਨ ਵਿਚ

Bhai Gurdas Vaaran

Displaying Vaar 37, Pauri 15 of 31

ਦੇਹੀ ਵਿਚਿ ਜਾਪਈ ਨੀਂਦ ਭੁਖੁ ਤੇਹ ਕਿਥੈ ਵਸੈ।

Dayhee Vichi N Jaapaee Neend Bhukhu Tayh Kidai Vasai |

None knows the residing place of sleep and hunger in the body.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੧


ਹਸਣੁ ਰੋਵਣੁ ਗਾਵਣਾ ਛਿਕ ਡਿਕਾਰੁ ਖੰਘੂਰਣੁ ਦਸੈ।

Hasanu Rovanu Gaavanaa Chhik Dikaaru Khangooranu Dasai |

Let somebody tell where live the laughter, weeping, singing, sneezing, eructation and cough in the body.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੨


ਆਲਕ ਤੇ ਅੰਗਵਾੜੀਆਂ ਹਿਡਕੀ ਖੁਰਕਣੁ ਪਰਸ ਪਰਸੈ।

Aalak Tay Angavaarheeaan Hidakee Khurakanu Pras Prasai |

Whence idleness, yawning, hiccough, itch, gaping, sighing, snapping and clapping?

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੩


ਉਭੇ ਸਾਹ ਉਬਾਸੀਆਂ ਚੁਟਕਾਰੀ ਤਾੜੀ ਸੁਣਿ ਕਿਸੈ।

Ubhay Saah Ubaaseeaan Chutakaaree Taarhee Suni Kisai |

Hope, desire, happiness, sorrow, renunciation, enjoyment, suffering , pleasure, etc. are indestructible emotions.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੪


ਆਸਾ ਮਨਸਾ ਹਰਖੁ ਸੋਗੁ ਜੋਗੁ ਭੋਗੁ ਦੁਖੁ ਸੁਣਿ ਵਿਗਸੈ।

Aasaa Manasaa Harakhu Sogu Jogu Bhogu Dukhu Sukhu N Vinasai |

Millions of thoughts and worries are there during waking hours

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੫


ਜਾਗਦਿਆਂ ਲਖੁ ਚਿਤਵਣੀ ਸੁਤਾ ਸੁਹਣੇ ਅੰਦਰਿ ਧਸੈ।

Jaagadiaan Lakhu Chitavanee Sutaa Suhanay Andari Dhasai |

and the same get deeply rooted in mind while one is asleep and dreaming.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੬


ਸੁਤਾ ਹੀ ਬਰੜਾਂਵਦਾ ਕਿਰਤ ਵਿਰਤ ਵਿਚਿ ਜਸ ਅਪਜਸੈ।

Sutaa Hee Bararhaanvadaa Kirati Virati Vichi Jas Apajasai |

Whatever fame and infamy have been earned by man in his conscious state, he goes on muttering in sleep also.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੭


ਤਿਸਨਾ ਅੰਦਰਿ ਘਣਾ ਤਰਸੈ ॥੧੫॥

Tisanaa Andari Ghanaa Tarasai ||15 ||

Man controlled by desires, goes on intensely longing and yearning.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੫ ਪੰ. ੮