Even benevolence does not reclaim the evil person
ਦੁਰਮਤੀ- ਉਪਕਾਰ ਕੀਤੇ ਬੀ ਨਹੀਂ ਸੌਰਦਾ

Bhai Gurdas Vaaran

Displaying Vaar 37, Pauri 16 of 31

ਗੁਰਮਤਿ ਦੁਰਮਤਿ ਵਰਤਣਾ ਸਾਧੁ ਅਸਾਧੁ ਸੰਗਤਿ ਵਿਚਿ ਵਸੈ।

Guramati Duramati Varatanaa Saadhu Asaadhu Sangati Vichi Vasai |

Persons keeping company of sadhus and evilmen act according to the wisdom of Guru, gurmat, and illwill respectively.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੧


ਤਿੰਨ ਵੇਸ ਜਮਵਾਰ ਵਿਚਿ ਹੋਇ ਸੰਜੋਗੁ ਵਿਜੋਗੁ ਮੁਣਸੈ।

Tinn Vays Jamavaar Vichi Hoi Sanjogu Vijogu Munasai |

Man acts according to three states of life (childhood, youth, oldage) subject to safijog, meeting, and vijog, separation.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੨


ਸਹਸ ਕੁਬਾਣ ਵਿਸਰੈ ਸਿਰਜਣਹਾਰੁ ਵਿਸਾਰਿ ਵਿਗਸੈ।

Sahas Kubaan N Visarai Sirajanahaaru Visaari Vigasai |

Thousands of bad habits are not forgotten but the creature, RV feels happy forgetting the Lord.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੩


ਪਰ ਨਾਰੀ ਪਰ ਦਰਬੁ ਹਿਤੁ ਪਰ ਨਿੰਦਾ ਪਰਪੰਚ ਰਹਸੈ।

Par Naaree Par Darabu Haytu Par Nidaa Prapanch Rahasai |

He enjoys in being with other's woman, other's wealth, and other's slander.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੪


ਨਾਮ ਦਾਨ ਇਸਨਾਨੁ ਤਜਿ ਕੀਰਤਨ ਕਥਾ ਸਾਧੂ ਪਰਸੈ।

Naam Daan Isanaanu Taji Keeratan Kathha N Saadhu Prasai |

He has renounced rememberance of the Lord's name, charity and ablution and does not go to holy congregation to listen to discourses and kirtan, eulogies of the Lord.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੫


ਕੁਤਾ ਚਉਕ ਚੜ੍ਹਾਈਐ ਚਕੀ ਚਟਣਿ ਕਾਰਣ ਨਸੈ।

Kutaa Chauk Charhhaaeeai Chakee Chatani Kaaran Nasai |

He is like that dog who though placed in a high position, yet runs for licking the flourmills.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੬


ਅਵਗੁਣਿਆਰਾ ਗੁਣ ਸਰਸੈ ॥੧੬॥

Avaguniaaraa Gun N Sarasai ||16 ||

Evil person never appreciates values of life.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੬ ਪੰ. ੭