Remember the One pervading the many
ਅਨੇਕਤਾ ਵਿਚ ਇਕ ਵਯਾਪਕ ਹੈ ਸੋ ਚੇਤ

Bhai Gurdas Vaaran

Displaying Vaar 37, Pauri 17 of 31

ਜਿੳ ਬਹੁ ਵਰਨ ਵਣਾਸਪਤਿ ਮੂਲ ਪਤ੍ਰ ਫਲੁ ਫੁਲੁ ਘਨੇਰੇ।

Jiu Bahu Varan Vanaasapati Mool Patr Dhul Fal Ghanayray |

One vegetation universely maintains of roots, leaves, flowers and fruits.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੧


ਇਕ ਵਰਣ ਬੈਸੰਤਰੈ ਸਭਸੈ ਅੰਦਰਿ ਕਰਦਾ ਡੇਰੇ।

Ik Varanu Baisantarai Sabhanaa Andari Karadaa Dayray |

The same one fire resides in variegated objects.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੨


ਰੂਪੁ ਅਨੂਪ ਅਨੇਕ ਹੋਇ ਰੰਗੁ ਸੁਰੰਗ ਸੁ ਵਾਂਸ ਚੰਗੇਰੇ।

Roopu Anoopu Anayk Hoi Rangu Surangu Su Vaasu Changayray |

The fragrance is the same which remains there in the materials of various hues and forms.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੩


ਵਾਂਸਹੁ ਉਠਿ ਉਪਠਿ ਕਰਿ ਜਾਲਿ ਕਰੰਦਾ ਭਸਮੈ ਢੇਰੇ।

Vaansahu Uthhi Upanni Kari Jaali Karandaa Bhasamai Ddhayray |

Fire emerges from within the bamboos and bums the whole vegetation to reduce it to ashes.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੪


ਰੰਗ ਬਿਰੰਗੀ ਗਊ ਵੰਸ ਅੰਗੁ ਅੰਗੁ ਧਰਿ ਨਾਉ ਲਵੇਰੇ।

Rang Birangee Gaoo Vans Angu Angu Dhari Naau Lavayray |

Cows of different colours are given different names. The milkman grazes them all but every cow listening to its name moves towards the caller.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੫


ਸਦੀ ਆਵੈ ਨਾਉ ਸੁਣਿ ਪਾਲੀ ਚਾਰੈ ਮੇਰੇ ਤੇਰੇ।

Sadee Aavai Naau Suni Paalee Chaarai Mayray Tayray |

Colour of the milk of every cow is the same (white).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੬


ਸਭਨਾ ਦਾ ਇਕੁ ਰੰਗੁ ਦੁਧ ਘਿਅ ਪਟ ਭਾਂਡੈ ਦੋਖ ਨੇ ਹੇਰੇ।

Sabhanaa Daa Iku Rangu Dudhu Ghia Pat Bhaandai Dokh N Hayray |

Faults are not seen in ghee and silk i.e. one should not go for classes castes and varieties; only true humanity should be identified.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੭


ਚਿਤੈ ਅੰਦਰਿ ਚੇਤੁ ਚਿਤੇਰੇ ॥੧੭॥

Chitai Andari Chaytu Chitayray ||17 ||

0 man, remember the artist of this artistic creation!

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੭ ਪੰ. ੮