Manmukhs, the mind-oriented, are blind
ਮਨਮੁਖ ਸਦਾ ਅੰਨ੍ਹੇ ਹਨ

Bhai Gurdas Vaaran

Displaying Vaar 37, Pauri 19 of 31

ਘੁਘੂ ਚਾਮਚਿੜਕ ਨੋ ਦੇਹੁਂ ਸੁਝੈ ਚਾਨਣ ਹੋਂਦੇ।

Ghughoo Chaamachirhak No Dayhun N Sujhai Chaanan Honday |

Nothing can be seen by bat and owl in the day light.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੧


ਰਾਤਿ ਅਨ੍ਹੇਰੀ ਦੇਖਦੇ ਬੋਲੁ ਕੁਬੋਲੁ ਅਬੋਲੁ ਖਲੋਂਦੇ।

Raati Anhayree Daykhaday Bolu Kubol Abol Khalonday |

They see only in the dark night. They keep silent but as and when they speak their sound is evil.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੨


ਮਨਮੁਖ ਅੰਨ੍ਹੇ ਰਾਤਿ ਦਿਹੁਂ ਸੁਰਤਿ ਵਿਹੂਣੇ ਚਕੀ ਝੋਂਦੇ।

Manamukh Annhay Raati Dihun Surati Vihoonay Chakee Jhonday |

Manmukhs also remain blind day and night and being devoid of consciousness go on operating the quern of discord.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੩


ਅਉਗੁਣ ਚੁਣਿ ਚੁਣਿ ਛਡਿ ਗੁਣ ਪਰਹਰਿ ਹੀਰੇ ਫਟਕ ਪਰੋਂਦੇ।

Augun Chuni Chuni Chhadi Gun Prahari Heeray Dhatak Paronday |

They pick up demerits and leave out merits; they reject the diamond and prepare the string of stones.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੪


ਨਾਉ ਸੁਜਾਖੇ ਅੰਨ੍ਹਿਆਂ ਮਾਇਆ ਮਦ ਮਤਵਾਲੇ ਰੋਂਦੇ।

Naau Sujaakhay Annhiaan Maaiaa Mad Matavaalay Ronday |

These blind ones are called sujOns, the learned and intelligent ones. Inebrigated with the pride of their wealth they wail and weep.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੫


ਕਾਮ ਕਰੋਧ ਵਿਰੋਧ ਵਿਚਿ ਚਾਰੇ ਪਲੇ ਭਰਿ ਭਰਿ ਧੋਂਦੇ।

Kaam Karodh Virodh Vichi Chaaray Palay Bhari Bhari Dhonday |

Engrossed in lust, anger and antagonism they wash the four corners of their stained sheet.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੬


ਪਥਰ ਪਾਪ ਛੁਟਹਿ ਢੋਂਦੇ ॥੧੯॥

Pathhar Paap N Chhutahi Ddhonday ||19 ||

They never get liberated from carrying the load of their stony sins.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੯ ਪੰ. ੭