Man having no Guru is uncontrollable
ਨਿਗੁਰਾ ਮਨਮੁਖ ਵੱਸ ਨਹੀਂ ਆ ਸਕਦਾ

Bhai Gurdas Vaaran

Displaying Vaar 37, Pauri 21 of 31

ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ।

Kuhai Kasaaee Bakareelaai |oon Seekh Maasu Paroaa |

The butcher slaughters goat and its meats is salted and strung on a skewer.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੧


ਹਸਿ ਹਸਿ ਬੋਲੈ ਕੁਹੀਂਦੀ ਖਾਧੇ ਅਕੁ ਹਾਲ ਇਹ ਹੋਆ।

Hasi Hasi Bolay Kuheendee Khaadhy Aki Haalu Ihu Hoaa |

Laughingly, the goat says while being killed that I have come to this condition only for grazing leaves of akk plant.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੨


ਮਾਸ ਖਾਨ ਗਲ ਛੁਰੀ ਦੇ ਹਾਲ ਤਿਨਾੜਾ ਕਉਣੁ ਅਲੋਆ।

Maas Khaani Gali Chhuree Day Haalu Tinaarhaa Kaunu Aloaa |

But what will be the plight of those who cutting the throat with knife eat flesh (of animal).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੩


ਜੀਭੈ ਹੰਦਾ ਫੇੜਿਐ ਖਉ ਦੰਦਾਂ ਮੁਹੁ ਭੰਨਿ ਵਿਗੋਆ।

Jeebhai Handaa Dhayrhiaa Khau Dandaan Muhu Bhanni Vigoaa |

The perverted taste of the tongue is harmful for the teeth and damages the mouth.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੪


ਪਰ ਤਨ ਪਰ ਧਨ ਨਿੰਦ ਕਰਿ ਹੋਆ ਦੁਜੀਭਾ ਬਿਸੀਅਰੁ ਭੋਆ।

Par Tan Par Dhan Nid Kari Hoi Dujeebhaa Biseearu Bhoaa |

The enjoyer of other's wealth, body and slander becomes a poisonous amphisbaena.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੫


ਵਸਿ ਆਵੈ ਗੁਰਮੰਤ ਸੁਣਿ ਨਿਗੁਰਾ ਮਨਮੁਖ ਸੁਣੈ ਸੋਆ।

Vasi Aavai Gurumant Sapu Niguraa Manamukhu Sunai N Soaa |

This snake is controlled by the mantra of the Guru but manmukh, devoid of Guru, never listens to the glory of such mantra.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੬


ਵੇਖਿ ਚਲੈ ਅਗੈ ਟੋਆ ॥੨੧॥

Vaykhi N Chalai Agai Toaa ||21 ||

While moving ahead, he never beholds the pit before him.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੧ ਪੰ. ੭