Manmukh is ungrateful
ਮਨਮੁਖ ਅਕ੍ਰਿਤਘਨ ਹੈ

Bhai Gurdas Vaaran

Displaying Vaar 37, Pauri 23 of 31

ਅਮਿਅ ਸਰੋਵਰੁ ਮਰੈ ਡੁਬਿ ਤਰੈ ਮਨਤਾਰੂ ਸੁ ਅਵਾਈ।

Amia Sarovari Marai Dubi Tarai N Manataaroo Su Avaaee |

A headstrong non swimmer would drown and die even in the tank of nectar.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੧


ਪਾਰਸ ਪਰਸਿ ਪੱਥਰਹੁਂ ਕੰਚਨ ਹੋਇ ਅਘੜੁ ਘੜਾਈ।

Paarasu Prasi N Pathharahu Kanchanu Hoi N Agharhu Ghurhaaee |

Touching the philosopher's stone another stone does not transform into gold nor can it be chiselled into an ornament.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੨


ਬਿਸੀਅਰੁ ਵਿਸੁ ਪਰਹਰੈ ਅਠ ਪਹਰਿ ਚੰਨਣਿ ਲਪਟਾਈ।

Biseearu Visu N Praharai Athh Pahar Channani Lapataaee |

Snake does not shed its poison though it may remain entwined with sandalwood all the eight watches (day and night).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੩


ਸੰਖ ਸਮੁੰਦਹੁਂ ਸਖਣਾ ਰੋਵੈ ਧਾਹਾਂ ਮਾਰਿ ਸੁਣਾਈ।

Sankh Samundahu Sakhanaa Rovai Dhaahaan Maari Sunaai |

In spite of living,in the sea, the conch remains empty and hollow and cries bitterly (when blown).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੪


ਘੁਘੂ ਸੁਝ ਸੁਝਈ ਸੂਰਜੁ ਜੋਤਿ ਲੁਕੈ ਲੁਕਾਈ।

Ghughoo Sujhu N Sujhaee Sooraju Joti N Lukai Lukaaee |

Owl beholds nothing while nothing is hidden in sunshine.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੫


ਮਨਮੁਖ ਵਡਾ ਅਕ੍ਰਿਤਘਨ ਦੂਜੈ ਭਾਇ ਸੁਆਇ ਲੁਭਾਈ।

Manamukh Vadaa Akritaghanu Doojay Bhaai Suaai Lubhaaee |

Manmukh, the mind-oriented, is very ungrateful and always likes to enjoy the sense of otherness.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੬


ਸਿਰਜਨਹਾਰ ਚਿਤਿ ਵਸਾਈ ॥੨੩॥

Sirajanahaar N Chiti Vasaaee ||23 ||

He never cherishes that creator Lord in his heart.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੩ ਪੰ. ੭