Man without Guru is the worst
ਨਿਗੁਰਾ ਪ੍ਰਾਣੀ ਬੁਰਾ

Bhai Gurdas Vaaran

Displaying Vaar 37, Pauri 24 of 31

ਮਾਂ ਗਭਣ ਜੀਅ ਜਾਣਦੀ ਪੁਤੁ ਸਪੁਤੁ ਹੋਵੈ ਸੁਖਦਾਈ।

Maan Gabhani Jeea Jaanadee Putu Saputu Hovai Sukhadaaee |

A pregnant mother feels that a comfort giving worthy son will be born by her.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੧


ਕਪੁਤਹੁਂ ਧੀ ਚੰਗੇਰੜੀ ਪਰ ਘਰਿ ਜਾਇ ਵਸਾਇ ਆਈ।

Kuputahu Dhee Changayrarhee Par Ghar Jaai Vasaai N Aaee |

Better is a daughter than an unworthy son, she atleast would set up another' s home and would not come back (to put her mother to trouble).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੨


ਕੁਧੀਅਹੁਂ ਸਪ ਸਕਾਰਥਾ ਜਾਉ ਜਣੇਂਦੀ ਜਣਿ ਜਣਿ ਖਾਈ।

Dheeahu Sap Sakaarathaa Jaau Janayndee Jani Jani Khaaee |

Than wicked daughter, a female snake is better who eats its progeny at its birth (so that more snakes will not be there to put others to harm).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੩


ਮਾਂ ਡਾਇਣ ਧੰਨ ਧੰਨ ਹੈ ਕਪਟੀ ਪੁਤੈ ਖਾਇ ਅਘਾਈ।

Maan Daain Dhannu Dhannu Hai Kapatee Putai Khaai Aghaaee |

Than female snake a witch is better who feels satiated after eating her treacherous son.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੪


ਬਾਮ੍ਹਣ ਗਾਈ ਖਾਇ ਸਪ ਫੜਿ ਗੁਰਮੰਤ੍ਰ ਪਵਾਇ ਪਿੜਾਈ।

Baamhan Gaaee Khaai Sapu Dharhi Gur Mantr Pavaai Pirhaaee |

Even a snake, the biter of brahmins and cows, listening to the mantra of the Guru would quietly sit in a basket.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੫


ਨਿਗੁਰੇ ਤੁਲਿ ਹੋਰੁ ਕੋ ਸਿਰਜਣਹਾਰੈ ਸਿਰਠਿ ਉਪਾਈ।

Niguray Tuli N Horu Ko Sirajanahaarai Sirathhi Upaaee |

But none is comparable(in wickedness) to a Guruless man in the whole universe created by the Creator.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੬


ਮਾਤਾ ਪਿਤਾ ਗੁਰੁ ਸਰਣਾਈ ॥੨੪॥

Maata Pitaa N Guru Saranaee ||24 ||

He never comes to the shelter of his parents or of the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੪ ਪੰ. ੭