Wasting the life by the gambler
ਜੁਆਰੀਏ ਦਾ ਜਨਮ ਹਾਰਣਾ

Bhai Gurdas Vaaran

Displaying Vaar 37, Pauri 26 of 31

ਮਾਨਸ ਦੇਹਿ ਦੁਲੰਭੁ ਹੈ ਜੁਗਹ ਜੁਗੰਤਰਿ ਆਵੈ ਵਾਰੀ।

Maanas Dayhi Dulabhu Hai Jugah Jugantari Aavai Vaaree |

After many ages comes the turn of assuming the human body.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੧


ਉਤਮ ਜਨਮੁ ਦੁਲੰਭੁ ਹੈ ਇਕ ਵਾਕੀ ਕੋੜਮਾ ਵੀਚਾਰੀ।

Utamu Janamu Dulabhu Hai Ik Vaakee Korhamaa Veechaaree |

It is a rare boon to be born in a family of truthful and intelligent people.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੨


ਦੇਹਿ ਅਰੋਗ ਦੁਲੰਭੁ ਹੈ ਭਾਗਠੁ ਮਾਤ ਪਿਤਾ ਹਿਤਕਾਰੀ।

Dayhi Arog Dulabhu Hai Bhaagathhu Maat Pitaa Hitakaaree |

Almost rare to be healthy and to have beneficent and fortunate parents who can take care of the well-being of the child.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੩


ਸਾਧੂ ਸੰਗਿ ਦੁਲੰਭੁ ਹੈ ਗੁਰਮੁਖਿ ਸੁਖਫਲ ਭਗਤਿ ਪਿਆਰੀ।

Saadhu Sangi Dulabhu Hai Guramukhi Sukh Fal Bhagati Piaaree |

Also rare is the holy congregation and loving devotion, the pleasure fruit of gurrnukhs.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੪


ਫਾਥਾ ਮਾਇਆ ਮਹਾਂ ਜਾਲਿ ਪੰਜ ਦੂਤ ਜਮਕਾਲ ਸੁ ਭਾਰੀ।

Dhaadaa Maaiaa Mahaan Jaali Panji Doot Jamakaalu Su Bhaaree |

But the Jiv, caught in the web of five evil propensities bears the heavy punishment of Yama, the god of death.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੫


ਜਿਉ ਕਰਿ ਸਹਾ ਵਹੀਰ ਵਿਚਿ ਪਰ ਹਥਿ ਪਾਸਾ ਪਉਛਕਿ ਸਾਰੀ।

Jiu Kari Sahaa Vaheer Vichi Par Hathhi Paasaa Pauchhaki Saaree |

The state of jiv becomes the same as that of a hare caught in a crowd. The dice being in other's hand the whole game goes topsyturvy.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੬


ਦੂਜੈ ਭਾਇ ਕੁਦਾਇਅੜ ਜਮ ਜੰਦਾਰੁ ਸਾਰ ਸਿਰ ਮਾਰੀ।

Doojay Bhaai Kuthhaiarhi Jam Jandaaru Saar Siri Maaree |

The mace of Yama falls on the head of a jiv who gambles about in duality.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੭


ਆਵੈ ਜਾਏ ਭਵਾਈਐ ਭਵਜਲੁ ਅੰਦਰਿ ਹੋਇ ਖੁਆਰੀ।

Aavai Jaai Bhavaaeeai Bhavajalu Andari Hoi Khuaaree |

Such a creature entangled in the cycle of the transmigration goes on suffering disgrace in the world-ocean.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੮


ਹਾਰੈ ਜਨਮ ਅਮੋਲੁ ਜੁਆਰੀ ॥੨੬॥

Haarai Janamu Amolu Juaaree ||26 ||

Like a gambler he loses and wastes his precious life.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੬ ਪੰ. ੯