Gurmukhs win as in a game of oblong dice
ਚਉਪੜ ਦੀ ਖੇਲ ਵਾਙੂ ਗੁਰਮੁਖ ਪੁਗਦੇ ਹਨ

Bhai Gurdas Vaaran

Displaying Vaar 37, Pauri 27 of 31

ਇਹੁ ਜਗੁ ਚਉਪੜ ਖੇਲੁ ਹੈ ਆਵਾ ਗਉਣ ਭਉਜਲ ਸੈਂਸਾਰੇ।

Ihu Jagu Chauparhi Khaylu Hai Aavaa Gaun Bhaujal Sainsaaray |

This world is a game of oblong dice and the creatures go on moving in and out of the world-ocean.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੧


ਗੁਰਮੁਖਿ ਜੋੜਾ ਸਾਧਸੰਗਿ ਪੂਰਾ ਸਤਿਗੁਰ ਪਾਰਿ ਉਤਾਰੇ।

Guramukhi Jorhaa Saadhsangi Pooraa Satigur Paari Utaaray |

Gurmukhs join the association of the holy men and from there the perfect Guru (God) takes them across.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੨


ਲਗ ਜਾਇ ਸੋ ਪੁਗ ਜਾਇ ਗੁਰ ਪਰਸਾਦੀ ਪੰਜ ਨਿਵਾਰੇ।

Lagi Jaai So Pugi Jaai Gur Prasaadee Panji Nivaaray |

He who devotes his self to the Guru, becomes acceptable and the Guru dispels away his five evil propensities.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੩


ਗੁਰਮੁਖਿ ਸਹਜਿ ਸੁਭਾਉ ਹੈ ਆਪਹੁਂ ਬੁਰਾ ਨਾ ਕਿਸੈ ਵਿਚਾਰੇ।

Guramukhi Sahaji Subhaau Hai Aapahun Buraa N Kisai Vichaaray |

The gurmukh remains in a state of spiritual calm and he never thinks ill of anybody.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੪


ਸਬਦ ਸੁਰਤਿ ਲਿਵ ਸਾਵਧਾਨ ਗੁਰਮੁਖਿ ਪੰਥ ਚਲੈ ਪਗੁ ਧਾਰੇ।

Sabad Suratiliv Saavadhan Guramukhi Panthh Chalai Pagu Dhaaray |

Attuning consciousness with the Word, the gurmukhs alertly move with firm feet on the path of the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੫


ਲੋਕ ਵੇਦ ਗੁਰੁ ਗਿਆਨ ਮਤਿ ਭਾਇ ਭਗਤਿ ਗੁਰੁ ਸਿਖ ਪਿਆਰੇ।

Lok Vayd Guru Giaan Mati Bhaai Bhagati Guru Sikh Piaaray |

Those Sikhs, dear to the Lord Guru, behave in accordance with morality, religious scriptures and the wisdom of the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੬


ਨਿਜ ਘਰਿ ਜਾਇ ਵਸੈ ਗੁਰਦੁਆਰੇ ॥੨੭॥

Nij Ghari Jaai Vasai Guru Duaaray ||27 ||

Through the means of the Guru, they stabilize in their own self.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੭ ਪੰ. ੭