Humility the best teaching
ਨਿੰਮ੍ਰਤਾ ਉੱਤਮ ਉਪਦੇਸ਼

Bhai Gurdas Vaaran

Displaying Vaar 37, Pauri 29 of 31

ਮੈ ਜੇਹਾ ਅਕਿਰਤਘਣੁ ਹੈ ਭਿ ਹੋਆ ਹੋਵਣਿ ਹਾਰਾ।

Mai Jayhaa N Akiratighanu Hai Bhi N Hoaa Hovanihaaraa |

Neither there is, nor there will be an ungrateful person like me.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੧


ਮੈ ਜੇਹਾ ਹਰਾਮਖੋਰੁ ਹੋਰੁ ਕੋਈ ਅਵਗੁਣਿਆਰਾ।

Mai Jayhaa N Haraamakhoru Horu N Koee Avaguniaaraa |

None is there subsisting on evil means and a wicked person like me.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੨


ਮੈ ਜੇਹਾ ਨਿੰਦਕੁ ਕੋਇ ਗੁਰੁ ਨਿੰਦਾ ਸਿਰਿ ਬਜਰੁ ਭਾਰਾ।

Mai Jayhaa Nidaku N Koi Guru Nidaa Siri Bajaru Bhaaraa |

No slanderer is there like me carrying on his head the heavy stone of the slander of the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੩


ਮੈ ਜੇਹਾ ਬੇਮੁਖੁ ਕੋਇ ਸਤਿਗੁਰੁ ਤੇ ਬੇਮੁਖ ਹਤਿਆਰਾ।

Mai Jayhaa Baymukhu N Koi Satiguru Tay Baymukh Hatiaaraa |

No one is a savage apostate like me turning away from the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੪


ਮੈ ਜੇਹਾ ਕੋ ਦੁਸਟ ਨਾਹਿ ਨਿਰਵੈਰੈ ਸਿਉ ਵੈਰ ਵਿਕਾਰਾ।

Mai Jayhaa Ko Dusat Naahi Niravairai Siu Vair Vikaaraa |

None other is an evil person like me who has enmity with persons having no hostility.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੫


ਮੈ ਜੇਹਾ ਵਿਸਾਸ ਧ੍ਰੋਹਿ ਬਗਲ ਸਮਾਧੀ ਮੀਨ ਅਹਾਰਾ।

Mai Jayhaa N Visaahu Dhrohu Bagal Samaadhee Meen Ahaaraa |

No treacherous person equals me whose trance is like crane's who picks up fish for food.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੬


ਬਜਰ ਲੇਪ ਉਤਰੈ ਪਿੰਡ ਅਪਰਚੇ ਅਉਚਰਿ ਚਾਰਾ।

Bajaru Laypu N Utarai Pindu Aprachay Auchari Chaaraa |

My body, ignorant of Lord's name, eats inedibles and the layer of stony sins on it cannot be taken off.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੭


ਮੈ ਜੇਹਾ ਦੁਬਾਜਰਾ ਤਜਿ ਗੁਰਮਤਿ ਦੁਰਮਤਿ ਹਿਤਕਾਰਾ।

Mai Jayhaa N Dubaajaraa Taji Guramati Duramati Hitakaaraa |

No bastard is like me who repudiating the wisdom of the Guru has deep attachment with wickedness.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੮


ਨਾਉਂ ਮੁਰੀਦ ਸਬਦ ਵੀਚਾਰਾ ॥੨੯॥

Naau Mureed N Sabadi Veechaaraa ||29 ||

Though my name is disciple,I have never reflected upon the Word (of the Guru).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੯ ਪੰ. ੯