Humility the best teaching
ਉਹੋ ਹੀ

Bhai Gurdas Vaaran

Displaying Vaar 37, Pauri 30 of 31

ਬੇਮੁਖ ਹੋਵਨਿ ਬੇਮੁਖਾਂ ਮੈ ਜੇਹੇ ਬੇਮੁਖ ਮੁਖ ਡਿਠੇ।

Baymukh Hovani Baymukhaan Mai Jayhay Baymukhi Mukhi Dithhay |

Seeing the face of an apostate like me, the apostates beome more deep -rooted apostates.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੧


ਬਜਰ ਪਾਪਾਂ ਬਜਰ ਪਾਪ ਮੈ ਜੇਹੇ ਕਰਿ ਵੈਰੀ ਇਠੇ।

Bajar Paapaan Bajar Paap Mai Jayhay Kari Vairee Ithhay |

The worst sins have become my beloved ideals.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੨


ਕਰਿ ਕਰਿ ਸਿਠਾਂ ਬੇਮੁਖਾਂ ਆਪਹੁਂ ਬੁਰੇ ਜਾਣ ਕੈ ਸਿਠੇ।

Kari Kari Sithhaan Baymukhaan Aapahun Buray Jaani Kai Sithhay |

Considering them apostates I taunted them (though I am worse than them).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੩


ਲਿਖ ਸਕਨਿ ਚਿਤ੍ਰਗੁਪਤਿ ਸਤ ਸਮੁੰਦ ਸਮਾਵਨ ਚਿਠੇ।

Likh N Sakani Chitr Gupati Sat Samund Samaavani Chithhay |

The story of my sins cannot be written even by Yama's scribes because the record of my sins would fill the seven seas.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੪


ਚਿਠੀ ਹੂੰ ਤੂਮਾਰ ਲਿਖਿ ਲਖ ਲਖ ਇਕਦੂੰ ਇਕ ਦੁਧਿਠੇ।

Chithhee Hoon Tumaar |ikhi Lakh Lakh Ikadoon Ik Dudhithhay |

My stories would get multiplied further into lacs each one doubly shameful than the other.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੫


ਕਰਿ ਕਰਿ ਸਾਂਗ ਹੁਰੇਹਿਆਂ ਹੁਇ ਮਸਕਰਾ ਸਭਾ ਸਭਿ ਠਿਠੇ।

Kari Kari Saang Hurayhiaan Hui Masakaraa Sabh Sabhi Rithhay |

So much I have mimed others so often that all buffoons feel ashamed before me.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੬


ਮੈਥਹੁਂ ਬੁਰਾ ਕੋਇ ਸਰਿਠੇ ॥੩੦॥

Maidahu Buraa N Koee Sarithhay ||30 ||

None is worse than me in the whole creation.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੦ ਪੰ. ੭