A dog of the Guru's court
ਗੁਰੂ ਦਰਗਾਹ ਦਾ ਕੁੱਤਾ

Bhai Gurdas Vaaran

Displaying Vaar 37, Pauri 31 of 31

ਲੈਲੀ ਦੀ ਦਰਗਾਹ ਦਾ ਕੁਤਾ ਮਜਨੂੰ ਦੇਖਿ ਲੁਭਾਣਾ।

Lailay Dee Daragaah Daa Kutaa Majanoon Daykhi Lubhaanaa |

Beholding the dog of Laild's house, Majana was charmed.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੧


ਕੁਤੇ ਦੀ ਪੈਰੀਂ ਪਵੈ ਹੜਿ ਹੜਿ ਹਸੈ ਲੋਕ ਵਿਡਾਣਾ।

Kutay Dee Pairee Pavai Harhi Harhi Hasai |ok Vidaanaa |

He fell at the feet of dog seeing which people laughed roaringly.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੨


ਮੀਰਾਸੀ ਮੀਰਾਸੀਆਂ ਨਾਮ ਧਰੀਕੁ ਮੁਰੀਦ ਬਿਬਾਣਾ।

Meeraasee Meeraaseeaan Naam Dhareeku Mureedu Bibaanaa |

Out of (Muslim) bards one bard became disciple of Baia (Nanak).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੩


ਕੁਤਾ ਡੂਮ ਵਖਾਣੀਐ ਕੁਤਾ ਵਿਚਿ ਕੁਤਿਆਂ ਨਿਮਾਣਾ।

Kutaa Doom Vakhaaneeai Kutaa Vichi Kutiaan Nimaanaa |

His companions called him a dog-bard, even among dogs a lowly one.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੪


ਗੁਰ ਸਿਖ ਆਸਕ ਸਬਦ ਦੇ ਕੁਤੇ ਦਾ ਪੜਕੁਤਾ ਭਾਣਾ।

Gurasikh Aasaku Sabad Day Kutay Daa Parhakutaa Bhaanaa |

TheSikhs of the Guru who were suitors of the Word (the Brhm) took a fancy to that so-called dog of dogs.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੫


ਕਟਨਿ ਚਟਨਿ ਕੁਤਿਆਂ ਮੋਹੁ ਧੋਹੁ ਧ੍ਰਿਗਸਤ ਕਮਾਣਾ।

Katanu Chatanu Kutiaan Mohu N Dhohu Dhrigasatu Kamaanaa |

Biting and licking is the nature of dogs but they have no infatuation, treachery or cursedness.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੬


ਅਵਗੁਣਿਆਰੇ ਗੁਣੁ ਕਰਨਿ ਗੁਰਮੁਖਿ ਸਾਧਸੰਗਤਿ ਕੁਰਬਾਣਾ।

Avaguniaaray Gunu Karani Guramukhi Saadhsangati Kurabaanaa |

The gurmukhs are sacrifice unto the holy congregation because it is benevolent even to the evil and wicked persons.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੭


ਪਤਿਤ ਉਧਾਰਣ ਬਿਰਦੁ ਵਖਾਣਾ ॥੩੧॥੩੭॥

Patit Udhaaranu Biradu Vakhaanaa ||31 ||37 ||saintee ||

Holy congregation is known for its reputation as uplifter of the fallen ones.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩੧ ਪੰ. ੮