Wonder of creation
ਚਰਨਾਂ ਦੀ ਵਚਿਤ੍ਰਤਾ

Bhai Gurdas Vaaran

Displaying Vaar 37, Pauri 4 of 31

ਕਾਲਾ ਧਉਲਾ ਰਤੜਾ ਨੀਲਾ ਪੀਲਾ ਹਰਿਆ ਸਾਜੇ।

Kaalaa Dhaulaa Ratarhaa Neelaa Peelaa Hariaa Saajay |

Black, white, red, blue, yellow and green colours are adorning (the creation).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੧


ਰਸੁ ਕਸੁ ਕਰਿ ਵਿਸਮਾਦ ਸਾਦੁ ਜੀਭਹੁਂ ਜਾਪ ਖਾਜ ਅਖਾਜੇ।

Rasu Kasu Kari Visamaadu Saadu Jeebhahun Jaap N Khaaj Akhaajay |

Wondrous tastes of edible and inedible objects have been made which are known through the tongue.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੨


ਮਿਠਾ ਕਉੜਾ ਖਟੁ ਤੁਰਸੁ ਫਿਕਾ ਸਾਉ ਸਲੂਣਾ ਛਾਜੇ।

Mithhaa Kaurhaa Khatu Turasu Dhikaa Saau Saloonaa Chhaajay |

These tastes are sweet, bitter, sour, salty and insipid.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੩


ਗੰਧ ਸੁਗੰਧਿ ਅਵੇਸ ਕਰਿ ਚੋਆ ਚੰਦਨ ਕੇਸਰੁ ਕਾਜੇ।

Gandh Sugandhi Avaysu Kari Choaa Chandanu Kaysaru Kaajay |

Mixing many fragrances, the camphor, sandal and saffron have been created.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੪


ਮੇਦੁ ਕਥੂਰੀ ਪਾਨ ਫੁਲੁ ਅੰਬਰੁ ਚੂਰ ਕਪੂਰ ਅੰਦਾਜੇ।

Maydu Kathhooree Paan Dhulu Anbaru Choor Kapoor Andaajay |

Others such as musk cat, musk, betel, flowers, incense, camphors etc are also held to be similar.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੫


ਰਾਗ ਨਾਦ ਸੰਬਾਦ ਬਹੁ ਚਉਦਹ ਵਿਦਿਆ ਅਨਹਦ ਗਾਜੇ।

Raag Naathh Sanbaad Bahu Chaudah Vidiaa Anahad Gaajay |

Many are the musical measures, vibrations and dialogues, and through fourteen skills the unstruck melody rings.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੬


ਲਖ ਦਰੀਆਉ ਕਰੋੜ ਜਹਾਜੇ ॥੪॥

lakh Dareeaau Karorh Jahaajay ||4 ||

Lacs of rivers are there on which crores of ships ply.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੪ ਪੰ. ੭