Among the entire creation only human beings attain liberation
ਰਚਨਾ ਵਿਚ ਮਨੁਖ ਦੇਹ ਪਾਰ ਉਤਾਰਾ

Bhai Gurdas Vaaran

Displaying Vaar 37, Pauri 5 of 31

ਸਤ ਸਮੁੰਦ ਅਥਾਹ ਕਰਿ ਰਤਨ ਪਦਾਰਥ ਭਰੇ ਭੰਡਾਰਾ।

Sat Samund Adaah Kari Ratan Padaarathh Bharay Bhandaaraa |

Variegated forms of agricultural products, medicines,clothings and foods have been created on earth.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੧


ਮਹੀਅਲ ਖੇਤੀ ਅਉਖਧੀ ਛਾਦਨ ਭੋਜਨ ਬਹੁ ਬਿਸਥਾਰਾ।

Maheeal Khaytee Aukhadhee Chhaadan Bhojan Bahu Bisathhaaraa |

Variegated forms of agricultural products, medicines,clothings and foods have been created on earth.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੨


ਤਰੁਵਰ ਛਾਇਆ ਫੁਲ ਫਲ ਸਾਖਾ ਪਤ ਮੂਲ ਬਹੁ ਭਾਰਾ।

Taruvar Chhaaiaa Dhul Fal Saakhaa Pat Mool Bahu Bhaaraa |

Shady trees, flowers, fruits, branches, leaves, roots exist there.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੩


ਪਰਬਤ ਅੰਦਰਿ ਅਸਟਧਾਤੁ ਲਾਲੁ ਜਵਾਹਰੁ ਪਾਰਸੁ ਪਾਰਾ।

Prabat Andari Asat Dhaatu Laalu Javaaharu Paarasi Paaraa |

In the mountains are eight metals, rubies, jewels, philosopher's stone and mercury.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੪


ਚਉਰਾਸੀ ਲਖ ਜੋਨਿ ਵਿਚਿ ਮਿਲਿ ਮਿਲਿ ਵਿਛੁੜੇ ਵਡ ਪਰਵਾਰਾ।

Chauraaseeh Lakh Joni Vichi Mili Mili Vichhurhay Vad Pravaaraa |

Among the eighty four Lacs of species of life, large families meet only to part i.e. they take birth and die.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੫


ਜੰਮਣੁ ਜੀਵਣੁ ਮਰਣ ਵਿਚਿ ਭਵਜਲ ਪੂਰ ਭਰਾਇ ਹਜਾਰਾ।

Janmanu Jeevanu Maran Vichi Bhavajal Poor Bharaai Hajaaraa |

In the cycle of transmigration the herds of creatures in this world -ocean come and go in thousands..

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੬


ਮਾਣਸ ਦੇਹੀ ਪਾਰਿ ਉਤਾਰਾ ॥੫॥

Maanas Dayhee Paari Utaaraa ||5 ||

Only through the human body one can get across.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੫ ਪੰ. ੭