Human birth and error of life
ਮਾਣਸ ਜਨਮ ਤੇ ਭੁੱਲ

Bhai Gurdas Vaaran

Displaying Vaar 37, Pauri 6 of 31

ਮਾਣਸ ਜਨਮ ਦੁਲੰਭੁ ਹੈ ਛਿਣ ਭੰਗਰੁ ਛਲ ਦੇਹੀ ਛਾਰਾ।

Maanas Janam Dulabhu Hai Chhin Bhangaru Chhal Dayhee Chhaaraa |

Though human birth is a rare gift, yet this body being made of clay is momentary.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੧


ਪਾਣੀ ਦਾ ਕਰਿ ਪੂਤਰਾ ਉਡੈ ਪਉਣੁ ਖੁਲੇ ਨਉ ਦੁਆਰਾ।

Paanee Daa Kari Putalaa Udai N Paunu Khulay Naun Duaaraa |

Made from ovum and semen, this airtight body has nine doors.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੨


ਅਗਨਿ ਕੁੰਡ ਵਿਚਿ ਰਖੀਅਨਿ ਨਰਕ ਘੋਰ ਮਹਿਂ ਉਦਰੁ ਮਝਾਰਾ।

Agani Kund Vichi Rakheeani Narak Ghor Mahin Udaru Majhaaraa |

That Lord saves this body even in the hellish fire of the mother's womb.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੩


ਕਰੈ ਉਰਧ ਤਪੁ ਗਰਭ ਵਿਚਿ ਚਸਾ ਵਿਸਰੈ ਸਿਰਜਣਹਾਰਾ।

Karai Uradh Tapu Garabh Vichi Chasaa N Visarai Sirajanahaaraa |

During pregnancy the creature hangs upside down in the mother's womb and continuously meditates.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੪


ਦਸੀ ਮਹੀਨੀ ਜੰਮਿਆਂ ਸਿਮਰਣ ਕਰੀ ਕਰੇ ਨਿਸਤਾਰਾ।

Dasee Maheeneen Janmiaan Simaran Karee Karay Nisataaraa |

After ten months the ftv takes birth when because of that meditation it is liberated from that pool of fire.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੫


ਜੰਮਦੋ ਮਾਇਆ ਮੋਹਿਆ ਨਦਰਿ ਆਵੈ ਰਖਣਹਾਰਾ।

Janmado Maaiaa Mohiaa Nadari N Aavai Rakhanahaaraa |

Right from the time of birth he gets engrossed in maya and now that protector Lord is not beheld by him.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੬


ਸਾਹੋਂ ਵਿਛੁੜਿਆ ਵਣਜਾਰਾ ॥੬॥

Saahon Vichhurhiaa Vanajaaraa ||6 ||

Jiv the travelling trader thus gets separated from the Lord, the great banker.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੬ ਪੰ. ੭