Human birth--a web of maya
ਮਾਣਸ ਜਨਮ- ਮਾਯਾ ਜਾਲ

Bhai Gurdas Vaaran

Displaying Vaar 37, Pauri 7 of 31

ਰੋਵੈ ਰਤਨੁ ਗਵਾਇ ਕੈ ਮਾਇਆ ਮੋਹੁ ਅਨੇਰੁ ਗੁਬਾਰਾ।

Rovai Ratanu Gavaai Kai Maaiaa Mohu Anayru Gubaaraa |

Losing the jewel (in the form of the name of the Lord) the creature (on his birth) wails and weeps in utter darkness of maya and infatuation.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੧


ਓਹੁ ਰੋਵੈ ਦੁਖੁ ਆਪਣਾ ਹਸਿ ਹਸਿ ਗਾਵੈ ਸਭ ਪਰਵਾਰਾ।

Aohu Rovai Dukhu Aapanaa Hasi Hasi Gaavai Sabh Pravaaraa |

He cries because of his own suffering but the whole family sings merrily.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੨


ਸਭਨਾਂ ਮਨਿ ਵਾਧਾਈਆਂ ਰੁਣ ਝੁੰਝਨੜਾ ਰੁਣ ਝੁਣਕਾਰਾ।

Sabhanaan Mani Vaadhaeeaan Run Jhujhanarhaa Run Jhunakaaraa |

The heart of all is full of happiness and musical sound of drums is heard all around.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੩


ਨਾਨਕੁ ਦਾਦਕੁ ਸੋਹਲੇ ਦੇਨਿ ਅਸੀਸਾਂ ਬਾਲੁ ਪਿਆਰਾ।

Naanaku Daadaku Sohalay Dayni Aseesaan Baalu Piaaraa |

Singing songs of happiness maternal and paternal families bless the beloved child.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੪


ਚੁਖਹੁਂ ਬਿੰਦਕ ਬਿੰਦੁ ਕਰਿ ਬਿੰਦਹੁਂ ਕੀਤਾ ਪਰਬਤ ਭਾਰਾ।

Chukhahun Bindak Bindu Kari Bindahun Keetaa Prabat Bhaaraa |

From a small drop it increased and now that drop looks like a mountain.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੫


ਸਤਿ ਸੰਤੋਖ ਦਇਆ ਧਰਮੁ ਅਰਥੁ ਸੁਗਰਥ ਵਿਸਾਰਿ ਵਿਸਾਰਾ।

Sati Santokh Daiaa Dharamu Aradu Sugarad Visaari Visaaraa |

Having grown up, he has with pride forgotten the truth, contentment, compassion, dharma and higher values.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੬


ਕਾਮ ਕਰੋਧੁ ਵਿਰੋਧ ਵਿਚਿ ਲੋਭੁ ਮੋਹੁ ਧ੍ਰੋਹ ਅਹੰਕਾਰਾ।

Kaam Karodhu Virodhu Vichi |obhu Mohu Dharoh Ahankaaraa |

He started living among desires, anger, oppositions, greed, infatuation, treachery and pride,

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੭


ਮਹਾਂ ਜਾਲ ਫਾਥਾ ਵੇਚਾਰਾ ॥੭॥

Mahaan Jaal Dhaadaa Vaychaaraa ||7 ||

and thus the poor fellow got entangled in the larg web of maya..

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੭ ਪੰ. ੮