Child's thoughtlessness
ਬਾਲਕ ਵਿਚਾਰ ਹੀਨਤਾ

Bhai Gurdas Vaaran

Displaying Vaar 37, Pauri 9 of 31

ਲੂਲਾ ਪੈਰੀ ਹੋਦਈ ਟੰਗਾਂ ਮਾਰਿ ਉਠਿ ਖਲੋਆ।

Loolaa Pairee Honvadee Tangaan Maari N Uthhi Khaloaa |

Though with feet, a child (man) is cripple and cannot stand upon his legs.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੧


ਹਥੋ ਹਥੁ ਨਚਾਈਐ ਆਸਾ ਬੰਧੀ ਹਾਰੁ ਪਰੋਆ।

Hathho Hathhu Nachaaeeai Aasaa Bandhee Haaru Paroaa |

Weamig the garland of hopes and desises he dances in the arms of others.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੨


ਉਦਮ ਉਕਤਿ ਆਵਈ ਦੇਹਿ ਬਿਦੇਹਿ ਨਵਾਂ ਨਿਰੋਆ।

Udam Ukati N Aavaee Dayhi Bidayhi N Navaan Niroaa |

He knows neither technique nor enterprise, and being careless toward the body, he does not keep fit and healthy.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੩


ਹਗਣ ਮੂਤਣ ਛਡਣਾ ਰੋਗੁ ਸੋਗੁ ਵਿਚਿ ਦੁਖੀਆ ਰੋਆ।

Hagan Mootan Chhadanaa Rogu Sogu Vichi Dukheeaa Roaa |

Having no control over his excretory organs of uinating and defecation he cries of disease and suffering.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੪


ਘੁਟੀ ਪੀਐ ਖੁਸੀ ਹੋਹਿ ਸਪਹੁੰ ਰਖਿਅੜਾ ਅਣਖੋਆ।

Ghutee Peeai N Khusee Hoi Sapahun Rakhiaarhaa Anakhoaa |

He does not take the first food (of the name of the Lord) happily and goes on catching snakes (in the form of passions and desires) stubbornly.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੫


ਗੁਣੁ ਅਵਗੁਣ ਵਿਚਾਰਦਾ ਉਪਕਾਰੁ ਵਿਕਾਰੁ ਅਲੋਆ।

Gunu Avagun N Vichaarathhaa N Upakaaru Vikaaru Aloaa |

Never pondering upon merits and demerits and not becoming benevolent, he always looks at evil propensities.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੬


ਸਮਸਰ ਤਿਸੁ ਹਥੀਆਰੁ ਸੰਜੋਆ ॥੯॥

Samasari Tisu Hatheeaaru Sanjoaa ||9 ||

For such a (foolish) person, the weapon and the armour are identical.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੯ ਪੰ. ੭