Evil propensities do not touch the Sikh of the Guru
ਗੁਰਸਿਖ - ਵਿਕਾਰਾਂ ਤੋਂ ਪਰੇ ਹੈ॥

Bhai Gurdas Vaaran

Displaying Vaar 38, Pauri 1 of 20

ਕਾਮ ਲਖ ਕਰਿ ਕਾਮਨਾ ਬਹੁ ਰੂਪੀ ਸੋਹੈ।

Kaam Lakh Kari Kaamanaa Bahu Roopee Sohai |

Passionate urges in the form of lacs of desires may appear in many forms.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧ ਪੰ. ੧


ਲਖ ਕਰੋਪ ਕਰੋਧ ਕਰਿ ਦੁਸਮਨ ਹੁਇ ਜੋਹੇ।

lakh Karodh Karodh Kari Dusaman Hoi Johai |

Lacs of enemies may stare in anger; temptations in lacs and lacs of mammons may inveigle and deceive;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧ ਪੰ. ੨


ਲਖ ਲੋਭ ਲਖ ਲਖਮੀ ਹੁਇ ਧੋਹਣ ਧੋਹੈ।

lakh |obh Lakh Lakhamee Hoi Dhohan Dhohai |

maya and infatuation pretending to be virtuous may in crores of ways adorne(the world);

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧ ਪੰ. ੩


ਮਾਇਆ ਮੋਹਿ ਕਰੋੜ ਮਿਲਿ ਹੁਇ ਬਹੁ ਗੁਣ ਸੋਹੈ।

Maaiaa Mohi Karorh Mili Ho Bahu Gun Sohai |

and ego, full of pride for having killed lacs of demons, may touch a gursikh;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧ ਪੰ. ੪


ਅਸੁਰ ਸੰਘਾਰਿ ਹੰਕਾਰ ਲਖ ਹਉਮੈ ਕਰਿ ਛੋਹੈ।

Asur Sanghaari Hankaar Lakh Haumai Kari Chhohai |

but to the Sikh of the Guru, who listens to the teachings of the Guru in the holy congregation,

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧ ਪੰ. ੫


ਸਾਧਸੰਗਤਿ ਗੁਰੁ ਸਿਖ ਸੁਣਿ ਗੁਰੁ ਸਿਖ ਪੋਹੈ ॥੧॥

Saadhsangati Guru Sikh Suni Guru Sikh N Pohai ||1 ||

they all cannot affect the least.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧ ਪੰ. ੬