Gursikh is above all religions and sects
ਗੁਰਸਿਖ ਹਿੰਦੀ ਮਤ ਮਤਾਂਤ੍ਰਾਂ ਤੋਂ ਉੱਚਾ

Bhai Gurdas Vaaran

Displaying Vaar 38, Pauri 10 of 20

ਛਿਅ ਦਰਸਨ ਵਰਤਾਇਆ ਚਉਦਹ ਖਨਵਾਦੇ।

Chhia Darasan Varataaiaa Chaudah Khanavaaday |

There are six schools of philosophy and fourteen lineages (of the Sufis).

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੦ ਪੰ. ੧


ਘਰੈ ਘੁੰਮਿ ਘਰਬਾਰੀਆ ਅਸਵਾਰ ਪਿਆਦੇ।

Gharai Ghoonmi Gharabaareeaa Asavaar Piaaday |

Householders, riders and foot soldiers move about in circles in the world.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੦ ਪੰ. ੨


ਸੰਨਿਆਸੀ ਦਸ ਨਾਮ ਧਰਿ ਕਰਿ ਵਾਦ ਕਵਾਦੇ।

Sanniaasee Das Naam Dhari Kari Vaad Kavaaday |

Maintaining ten names, the sanyasi sects go on debating among themselves.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੦ ਪੰ. ੩


ਰਾਵਲ ਬਾਰਹ ਪੰਥ ਕਰਿ ਫਿਰਦੇ ਉਦਮਾਦੇ।

Raaval Baarah Panthh Kari Firaday Udamaaday |

Ravals, the yogis, also split in twelve sects and roam mad with pride.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੦ ਪੰ. ੪


ਜੈਨੀ ਜੂਠ ਉਤਰੈ ਜੂਠੇ ਪਰਸਾਦੇ।

Jainee Joothh N Utarai Joothhay Prasaaday |

Leftover is grace for Jains and their contamination is never removed.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੦ ਪੰ. ੫


ਗੁਰੁ ਸਿਖ ਰੋਮ ਪੁਜਨੀ ਧੁਰਿ ਆਦਿ ਜੁਗਾਦੇ ॥੧੦॥

Guru Sikh Rom N Pujanee Dhuri Aadi Jugaaday ||10 ||

They all are not equal to one trichome of that Gursikh who has attuned himself with that great primeval Lord.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੦ ਪੰ. ੬