Gursikh is above ritualism and lives in the pleasure-fruit
ਗੁਰ ਸਿਖ ਕਰਮ ਧਰਮ ਤੋਂ ਉੱਚਾ ਸੁਖਫਲ ਵਿਚ ਹੈ।

Bhai Gurdas Vaaran

Displaying Vaar 38, Pauri 12 of 20

ਜਪ ਤਪ ਸੰਜਮ ਸਾਧਨਾ ਹਠ ਨਿਗ੍ਰਹ ਕਰਣੇ।

Jap Tap Sanjam Saadhnaa Hathh Nigrah Karany |

Actions such as recitations, austerities, continence, devotion, perseverence, control over senses, etc. are performed.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੨ ਪੰ. ੧


ਵਰਤ ਨੇਮ ਤੀਰਥ ਘਣੇ ਅਧਿਆਤਮ ਧਰਣੇ।

Varat Naym Teerathh Ghanay Adhiaatm Dharany |

For spirituality, fasts, observances, pilgrimages are undertaken.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੨ ਪੰ. ੨


ਦੇਵੀ ਦੇਵਾ ਦੇਹੁਰੇ ਪੂਜਾ ਪਰਵਰਣੇ।

Dayvee Dayvaa Dayhuray Poojaa Pravarany |

One gets inclined towards temples for the worship of gods and goddesses.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੨ ਪੰ. ੩


ਹੋਮ ਜਗ ਬਹੁ ਦਾਨ ਕਰਿ ਮੁਖ ਵੇਦ ਉਚਰਣੇ।

Hom Jag Bahu Daan Kari Mukh Vayd Ucharany |

Besides burnt offerings and charities of many kinds, Vedic hymns are chanted.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੨ ਪੰ. ੪


ਕਰਮ ਧਰਮ ਭੈ ਭਰਮ ਵਿਚਿ ਬਹੁ ਜੰਮਣ ਮਰਣੇ।

Karam Dharam Bhai Bharam Vichi Bahu Janman Marany |

Getting stuck in such religious, ritualistic illusions, fear and doubt only leads to transmigration.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੨ ਪੰ. ੫


ਗੁਰਮੁਖਿ ਸੁਖ ਫਲ ਸਾਧ ਸੰਗਿ ਮਿਲਿ ਦੁਤਰੁ ਤਰਣੇ ॥੧੨॥

Guramukhi Sukh Fal Saadhsangi Mili Duturu Tarany ||12 ||

The pleasure fruit of gurmukhs is the holy congregation meeting which the ardous world-ocean is crossed.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੨ ਪੰ. ੬