Gursikh living in delights is above great and long-lived people
ਗੁਰਸਿਖ ਪ੍ਰਤਾਪੀਆਂ ਚਿਰਜੀਵੀਆਂ ਤੋਂ ਉੱਚਾ ਸੁਖ ਫਲ ਵਿਚ ਹੈ।

Bhai Gurdas Vaaran

Displaying Vaar 38, Pauri 13 of 20

ਉਦੇ ਅਸਤਿ ਵਿਚਿ ਰਾਜ ਕਰਿ ਚਕ੍ਰਵਰਤਿ ਘਨੇਰੇ।

Uday Asati Vichi Raaj Kari Chakravarati Ghanayray |

Many such kings are there whose kingdom extends from the point of sunrise to the point of sunset.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੩ ਪੰ. ੧


ਅਰਬ ਖਰਬ ਲੈ ਦਰਬ ਨਿਧਿ ਰਸ ਭੋਗਿ ਚੰਗੇਰੇ।

Arab Kharab Lai Darab Nidhi Ras Bhogi Changayray |

They have wealth worth billions and choice luxuries to enjoy.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੩ ਪੰ. ੨


ਨਰਪਤਿ ਸੁਰਪਤਿ ਛਤ੍ਰਪਤਿ ਹਉਮੈ ਵਿਚਿ ਘੇਰੇ।

Narapati Surapati Chhatrapati Haumai Vichi Ghayray |

All these kings of mortals and gods are engrossed in their ego.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੩ ਪੰ. ੩


ਸਿਵ ਲੋਕਹੁਂ ਚੜ੍ਹਿ ਬ੍ਰਹਮ ਲੋਕ ਬੈਕੁੰਠ ਵਸੇਰੇ।

Siv |okahu Charhhi Braham |ok Baikunthh Vasayray |

Rising from the abode of Siva they attain the abode of Brahma and Vaikunth, the heavens;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੩ ਪੰ. ੪


ਚਿਰ ਜੀਵਣੁ ਬਹੁ ਹੰਢਣਾ ਹੋਹਿ ਵਡੇ ਵਡੇਰੇ।

Chir Jeevanu Bahu Handdhanaa Hohi Vaday Vadayray |

many other long-lived have also flourished,

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੩ ਪੰ. ੫


ਗੁਰਮੁਖਿ ਸੁਖ ਫਲ ਅਗਮੁ ਹੈ ਹੁਇ ਭਲੇ ਭਲੇਰੇ ॥੧੩॥

Guramukhi Sukh Fal Agamu Hai Hoi Bhalay Bhalayray ||13 ||

but the pleasure fruit of gurmukhs is unapproachable and better than the best one.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੩ ਪੰ. ੬