Gursikh enjoys the delight higher than the pleasures of mind and intellect)
ਗੁਰਸਿਖ ਮਨ ਬੁੱਧੀ ਦੇ ਸੁਖਾਂ ਤੋਂ ਉੱਚੇ ਸੁਖ ਵਿਚ ਹੈ

Bhai Gurdas Vaaran

Displaying Vaar 38, Pauri 15 of 20

ਲਖ ਮਤਿ ਬੁਧਿ ਸੁਧਿ ਉਕਤਿ ਲਖ ਲਖ ਲਖ ਚਤੁਰਾਈ।

lakh Mati Budhi Sudhi Ukati Lakh Lakh Lakh Chaturaaee |

Plenty of practical arts, spiritual wisdom, wise sayings and skills are extent (upto day).

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੫ ਪੰ. ੧


ਲਖ ਬਲ ਬਚਨ ਬਿਬੇਕ ਲਖ ਪਰਕਿਰਤਿ ਕਮਾਈ।

lakh Bal Bachan Bibayk Lakh Prakirati Kamaaee |

Lacs of powers, discretions, discourses and physical services are known.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੫ ਪੰ. ੨


ਲਖ ਸਿਆਣਪ ਸੁਰਤਿ ਲਖ ਲਖ ਸੁਰਤਿ ਘੜਾਈ।

lakh Siaanap Surati Lakh Lakh Surati Sugharhaaee |

Plenty of cleverness, consciousness and knowledge of skills are available.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੫ ਪੰ. ੩


ਗਿਆਨ ਧਿਆਨ ਸਿਮਰਣ ਸਹੰਸ ਲਖ ਪਤਿ ਵਡਿਆਈ।

Giaan Dhiaan Simarani Sahans Lakh Pati Vadiaaee |

Similarly knowledges, meditations, remembrances and eulogies are there in thousands.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੫ ਪੰ. ੪


ਹਉਮੈ ਅੰਦਰਿ ਵਰਤਣਾ ਦਰਿ ਥਾਇ ਪਾਈ।

Haumai Andari Varatanaa Dari Daai N Paaee |

Having all this and behaving in arrogant manner, one does not get place at the door of the Lord.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੫ ਪੰ. ੫


ਗੁਰਮੁਖਿ ਸੁਖ ਫਲ ਅਗਮ ਹੈ ਸਤਿਗੁਰ ਸਰਣਾਈ ॥੧੫॥

Guramukhi Sukh Fal Agam Hai Satigur Saranaee ||15 ||

The pleasure fruit of gurmukh's coming in the shelter of Guru is unapproachable.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੫ ਪੰ. ੬