Gursikh transcending pure pleasures remains in the delight of love
ਗੁਰਸਿਖ ਸਤੋਗੁਣੀ ਸੁਖਾਂ ਤੋਂ ਉਚਾ ਪਿਰਮ ਰਸ ਵਿਚ ਹੈ

Bhai Gurdas Vaaran

Displaying Vaar 38, Pauri 16 of 20

ਸਤਿ ਸੰਤੋਖ ਦਇਆ ਧਰਮੁ ਲਖ ਅਰਥ ਮਿਲਾਹੀ।

Sati Santokh Daiaa Dharamu Lakh Arad Milaahee |

If truth, contentment, compassion, dharma and wealth worth lacs are combined;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੬ ਪੰ. ੧


ਧਰਤਿ ਅਗਾਸ ਪਾਣੀ ਪਵਣ ਲਖ ਤੇਜ ਤਪਾਹੀ।

Dharati Agaas Paanee Pavan Lakh Tayj Tapaahee |

if earth, sky, water, air and immensely bright heat are there;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੬ ਪੰ. ੨


ਖਿਮਾਂ ਧੀਰਜ ਲਖ ਲਖ ਮਿਲਿ ਸੋਭਾ ਸਰਮਾਹੀ।

Khimaan Dheeraj Lakh Laji Mili Sobhaa Saramaahee |

if the combination of forgiveness, patience and myriad modesties put grandeur to shame;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੬ ਪੰ. ੩


ਸਾਂਤਿ ਸਹਜ ਸੁਖ ਸੁਕ੍ਰਿਤਾ ਭਾਉ ਭਗਤਿ ਕਰਾਹੀ।

Saanti Sahaj Sukh Sukritaa Bhaau Bhagatee Karaahee |

if peace, equipoise, good actions motivate for the loving devotion;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੬ ਪੰ. ੪


ਸਗਲ ਪਦਾਰਥ ਸਗਲ ਫਲ ਆਨੰਦ ਵਧਾਹੀ।

Sagal Padaarathh Sagal Fal Aanad Vadhahee |

and if they all join to increase the delight further, even then they cannot approach

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੬ ਪੰ. ੫


ਗੁਰਮੁਖਿ ਸੁਖਫਲ ਪਿਰਮ ਰਸ ਇਕ ਤਿਲੁ ਪੁਜਾਹੀ ॥੧੬॥

Guramukhi Sukh Fal Pirami Rasu Iku Tilu N Pujaahee ||16 ||

an iota of the pleasure fruit in the form of loving devotional sentiment of the gurmukhs.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੬ ਪੰ. ੬