The loving delight of gurmukh is above all wonders
ਗੁਰਸਿਖ ਪਿਰਮ ਰੋਸ ਵਿਸਮਾਦ ਤੋਂ ਉੱਚਾ ਹੈ ‘ਵਾਹ ਵਾਹ’

Bhai Gurdas Vaaran

Displaying Vaar 38, Pauri 18 of 20

ਅਚਰਜ ਨੋ ਆਚਰਜੁ ਹੈ ਅਚਰਜੁ ਹੋਵੰਦਾ।

Acharaj No Aacharaju Hai Acharaju Hovandaa |

Even the most wonderful wonder becomes full of wonder in the presence of loving delight.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੮ ਪੰ. ੧


ਵਿਸਮਾਦੇ ਵਿਸਮਾਦੁ ਹੈ ਵਿਸਮਾਦੁ ਰਹੰਦਾ।

Visamaadai Visamaadu Hai Visamaadu Rahandaa |

Before love, awe also feels itself full of awe.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੮ ਪੰ. ੨


ਹੈਰਾਣੇ ਹੈਰਾਣੁ ਹੈ ਹੈਰਾਣੁ ਕਰੰਦਾ।

Hairaanai Hairaanu Hai Hairaanu Karandaa |

Love makes even the surprise full of surprise.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੮ ਪੰ. ੩


ਅਬਿਗਤਹੁਂ ਅਬਿਗਤੁ ਹੈ ਨਹਿਂ ਅਲਖੁ ਲਖੰਦਾ।

Abigatahu Abigatu Hai Nahi Alakhu Lakhandaa |

Unmanifest to unmanifestation, that unperceptible Lord cannot be perceived.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੮ ਪੰ. ੪


ਅਕਥਹੁਂ ਅਕਥ ਅਲੇਖ ਹੈ ਨੇਤਿ ਨੇਤਿ ਸੁਣੰਦਾ।

Akathhahu Akathh Alaykhu Hai Nayti Nayti Sunandaa |

He is beyond all descriptions and is known as neti neti, this is not, this is not.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੮ ਪੰ. ੫


ਗੁਰਮੁਖ ਸੁਖ ਫਲ ਪਿਰਮ ਰਸ ਵਾਹੁ ਵਾਹੁ ਚਵੰਦਾ ॥੧੮॥

Guramukhi Sukh Fal Piram Rasu Vaahu Vaahu Chavandaa ||18 ||

The pleasure fruit of gurmukhs is delight of love which causes him to say wondrous, wonderful!

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੮ ਪੰ. ੬