Guru, holy congregation, nam and shedding of ego are the means for the attainment of the loving delight)
ਪਿਰਮ ਰਸ ਪ੍ਰਾਪਤੀ ਦਾ ਵਸੀਲਾ-ਗੁਰੂ, ਸਤਿਸੰਗ, ਨਾਮ, ਹਊਮੇ ਤਯਾਗ

Bhai Gurdas Vaaran

Displaying Vaar 38, Pauri 19 of 20

ਇਕ ਕਵਾਉ ਪਸਾਉ ਕਰਿ ਬ੍ਰਹਮੰਡ ਪਸਾਰੇ।

Iku Kavaau Pasaau Kari Brahamand Pasaaray |

The Lord spreading His one vibration, created all the universes.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੯ ਪੰ. ੧


ਕਰਿ ਬ੍ਰਹਮੰਡ ਕਰੋੜ ਲਖ ਰੋਮ ਰੋਮ ਸੰਜਾਰੇ।

Kari Brahamand Karorh Lakh Rom Rom Sanjaaray |

Having created lacs and crores of universes He subsumes them in His each trichome.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੯ ਪੰ. ੨


ਪਾਰਬ੍ਰਹਮ ਪੂਰਣ ਬ੍ਰਹਮ ਗੁਰੁ ਰੂਪੁ ਮੁਰਾਰੇ।

Paarabraham Pooran Braham Guru Roopu Muraaray |

That Murdri; killer of Mur demon, the transcendent Brahm is the perfect Guru Brahm.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੯ ਪੰ. ੩


ਗੁਰੁ ਚੇਲਾ ਚੇਲਾ ਗੁਰੂ ਗੁਰ ਸਬਦ ਵੀਚਾਰੇ।

Guru Chaylaa Chaylaa Guroo Gur Sabadu Veechaaray |

Under His influence the Guru becoming disciple and the disciple becoming Guru, they ponder upon the word of the Guru, i.e. the Guru and the disciple have subsumed in each other.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੯ ਪੰ. ੪


ਸਾਧਸੰਗਤਿ ਸਚਖੰਡ ਹੈ ਵਾਸਾ ਨਿਰੰਕਾਰੇ।

Saadhsangati Sachu Khand Hai Vaasaa Nirankaaray |

Holy congregation is the abode of truth wherein resides the word of the formless One.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੯ ਪੰ. ੫


ਗੁਰਮੁਖਿ ਸੁਖਫਲ ਪਿਰਮ ਰਸ ਦੇਹਿ ਹਉਮੈ ਮਾਰੇ ॥੧੯॥

Guramukhi Sukh Fal Piram Rasu Day Haumai Maaray ||19 ||

Bestowing loving delight on the gurmukhs, this holy congregation wipes out their ego.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੯ ਪੰ. ੬