Praises of the six Gurus
ਖਟ ਗੁਰ ਉਸਤਤਿ

Bhai Gurdas Vaaran

Displaying Vaar 38, Pauri 20 of 20

ਸਤਿਗੁਰ ਨਾਨਕ ਦੇਉ ਹੈ ਪਰਮੇਸੁਰ ਸੋਈ।

Satiguru Naanak Dayu Hai Pramaysaru Soee |

Guru Nanak is the true Guru and is God Himself.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੧


ਗੁਰੁ ਅੰਗਦੁ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ।

Guru Angadu Guru Ang Tay Jotee Joti Samoee |

From the limb of this Guru was created Guru Angad and his flame merged in his (Guru Angad' s ) flame.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੨


ਅਮਰਾਪਦ ਗੁਰੁ ਅੰਗਦਹੁਂ ਹੁਇ ਜਾਣੁ ਜਣੋਈ।

Amaraapadu Guru Angadahu Hui Jaanu Janoee |

From Guru Angad the omniscient Guru Amar Das emerged who was given the status of Guru.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੩


ਗੁਰੁ ਅਮਰਹੁਂ ਗੁਰੂ ਰਾਮਦਾਸ ਅੰਮ੍ਰਿਤ ਰਸੁ ਭੋਈ।

Guru Amarahu Guroo Raamadaas Anmrit Rasu Bhoee |

From Amar Das came into being Guru Ram Das who was quaffer of the nectar.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੪


ਰਾਮਦਾਸਹੁਂ ਅਰਜਨ ਗੁਰੂ ਗੁਰੁ ਸਬਦ ਸਥੋਈ।

Raamadaasahu Arajanu Guroo Guru Sabad Sathhoee |

From Ram Das came Guru Arjan Dev, the companion of the Guru's word.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੫


ਹਰਿਗੋਵਿੰਦ ਗੁਰੁ ਅਰਜਨਹੁਂ ਗੁਰੁ ਗੋਵਿੰਦ ਹੋਈ।

Harigovind Guru Arajanahu Guru Govindu Hoee |

From Guru Arjan emerged Guru Hargobind, Guru and God in one.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੬


ਗੁਰਮੁਖ ਸੁਖ ਫਲ ਪਿਰਮ ਰਸ ਸਤਿਸੰਗ ਅਲੋਈ।

Guramukhi Sukh Fal Piram Rasu Satisang Aloee |

The gurmukhs in the holy congregation came face to face of the pleasure fruit of loving delight.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੭


ਗੁਰੁ ਗੋਵਿੰਦਹੁਂ ਬਾਹਿਰਾ ਦੂਜਾ ਨਹੀਂ ਕੋਈ ॥੨੦॥੩੮॥

Guru Govindahu Baahiraa Doojaa Nahee Koee ||20 ||38 | Lathhateeha ||

Nothing in this world is outside the Guru and God.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੨੦ ਪੰ. ੮