The Sikh of the Guru is devoid of ego
ਗੁਰਸਿਖ- ਖੁਦੀ ਤੋਂ ਖਾਲੀ ਹੈ

Bhai Gurdas Vaaran

Displaying Vaar 38, Pauri 6 of 20

ਵਰਨਾਵਰਨ ਭਾਵਨੀ ਕਰਿ ਖੁਦੀ ਖਹੰਦੇ।

Varana Varan N Bhaavanee Kari Khudee Khahanday |

All the vamas (castes) do not love one another and quarrel among themselves in ego;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੧


ਜੰਗਲ ਅੰਦਰਿ ਸੀਂਹ ਦੁਇ ਬਲਵੰਤ ਬੁਕੰਦੇ।

Jangal Andari Seenh Dui Balavanti Bukanday |

if there are two lions in a jungle they roar mightily at each other.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੨


ਹਾਥੀ ਹਥਿਆਈ ਕਰਨ ਮਤਵਾਲੇ ਹੁਇ ਅੜੀ ਅੜੰਦੇ।

Haathhee Hathhiaaee Karani Matavaalay Hui Arhee Arhanday |

They all are like those intoxicated elephants which stubbornly fight each other.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੩


ਰਾਜ ਭੂਪ ਰਾਜੇ ਵਡੇ ਮਲ ਦੇਸ ਲੜੰਦੇ।

Raaj Bhoop Raajay Vaday Mal Days Larhanday |

The mighty kings capture large territories and fight with each other.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੪


ਮੁਲਕ ਅੰਦਰ ਪਾਤਸਾਹ ਦੁਇ ਜਾਇ ਜੰਗ ਜੁੜੰਦੇ।

Mulak Andari Paatisaah Dui Jaai Jang Jurhanday |

Two emperors in a country will go at war with each another.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੫


ਹਉਮੈ ਕਰਿ ਹੰਕਾਰ ਲਖ ਮਲ ਮਲ ਘੁਲੰਦੇ।

Haumai Kari Hankaar Lakh Mal Mal Ghuladay |

Guided and controlled by ego lacs of wrestlers wrestle with one another.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੬


ਗੁਰੁ ਸਿਖ ਪੋਹਿ ਸਕਨੀ ਸਾਧੁ ਸੰਗਿ ਵਸੰਦੇ ॥੬॥

Guru Sikh Pohi N Sakanee Saadhu Sangi Vasanday ||6 ||

But ego cannot touch the Sikhs of the Guru residing in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੬ ਪੰ. ੭