The Sikh of the Guru is prideless
ਗੁਰਸਿਖ - ਨਿਰ ਹੰਕਾਰ ਜਤੀ ਹੈ

Bhai Gurdas Vaaran

Displaying Vaar 38, Pauri 7 of 20

ਗੋਰਖ ਜਤੀ ਸਦਾਇੰਦਾ ਤਿਸੁ ਗੁਰ ਘਰਬਾਰੀ।

Gorakh Jatee Sadaaindaa Tisu Guru Gharibaaree |

Gorakh claimed to be a celebate but his teacher Machhandar (Matsyendr) lived like a virtual householder.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੭ ਪੰ. ੧


ਸੁਕਰ ਕਾਣਾ ਹੋਇਆ ਦੁਰਮੰਤ੍ਰ ਵੀਚਾਰੀ।

Sukar Kaanaa Hoiaa Mantee Avichaaree |

Sukrachary too was stigmatised for his evil mantra.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੭ ਪੰ. ੨


ਲਖਮਣ ਸਾਧੀ ਭੁਖ ਤੇਹ ਹਉਮੈ ਅਹੰਕਾਰੀ।

lakh Aman Saadhee Bhukh Tayh Haumai Ahankaaree |

Laksaman disciplined his hunger and thirst and was proud on this account.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੭ ਪੰ. ੩


ਹਨੂੰਮਾਨ ਬਲਵੰਤ ਹੋਇ ਚੰਚਲ ਮਤਿ ਖਾਰੀ।

Hanoonmat Balavant Aakheeai Chanchal Mati Khaaree |

Hanumán (monkey god) is known to be very powerful but his mind was quite volatile.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੭ ਪੰ. ੪


ਭੈਰਉ ਭੂਤ ਕੁਸੂਤ ਸੰਗਿ ਦੁਰਮਤਿ ਉਰਧਾਰੀ।

Bhairau Bhoot Kasoot Sangi Duramati Uradharee |

Bhairav also because of his association with evil spirits maintained his evilmindedness.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੭ ਪੰ. ੫


ਗੁਰਸਿਖ ਜਤੀ ਸਲਾਹੀਅਨਿ ਜਿਨਿ ਹਉਮੈ ਮਾਰੀ ॥੭॥

Gurasikh Jatee Salaaheeani Jini Haumai Maaree ||7 ||

Sikhs of the Guru who have effaced their ego are praised as (really) virtuous persons.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੭ ਪੰ. ੬