The Sikh of the Guru is the follower of truth
ਗੁਰਸਿਖ - ਸਤੀ

Bhai Gurdas Vaaran

Displaying Vaar 38, Pauri 8 of 20

ਹਰੀ ਚੰਦ ਸਤਿ ਰਖਿਆ ਜਾਇ ਨਿਖਾਸ ਵਿਕਾਣਾ।

Haree Chand Sati Rakhiaa Jaai Nikhaas Vikaanaa |

Harischandr abided by truth and got himself sold in the market place.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੮ ਪੰ. ੧


ਬਲ ਛਲਿਆ ਸਤ ਪਾਲਦਾ ਪਾਤਾਲਿ ਸਿਧਾਣਾ।

Bal Chhaliaa Satu Paaladaa Paatali Sidhaanaa |

Though duped (by Visnu), King Bali observed truth and went to the netherworld.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੮ ਪੰ. ੨


ਕਰਨੁ ਸੁ ਕੰਚਨ ਦਾਨ ਕਰਿ ਅੰਤੁ ਪਛੋਤਾਣਾ।

Karanu Su Kanchan Daan Kari Antu Pachhotaanaa |

Karn would also give gold in charity but he had to repent ultimately (because god Indr demanded his armour ana earrings of him which he readily gave and lost his powers).

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੮ ਪੰ. ੩


ਸਤਿਵਾਦੀ ਹੁਇ ਧਰਮ ਪੁਤੁ ਕੂੜ ਜਮਪੁਰਿ ਜਾਣਾ।

Sativaadee Hui Dharamaputu Koorh Jamapuri Jaanaa |

The truthful Yudhisthar, son of Yama, for his one lie had to go to hell.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੮ ਪੰ. ੪


ਜਤੀ ਸਤੀ ਸੰਤੋਖੀਆ ਹਉਮੈ ਗਰਬਾਣਾ।

Jatee Satee Santokheeaa Haumai Garabaanaa |

Many celebates, truthful and contented people have flourished but they all were proud of their conduct.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੮ ਪੰ. ੫


ਗੁਰਸਿਖ ਰੋਮ ਪੁਜਨੀ ਬਹੁ ਮਾਣ ਨਿਮਾਣਾ ॥੮॥

Gurasikh Rom N Pujanee Bahu Maan Nimaanaa ||8 ||

Such a humble one is the Sikh of the Guru that all these are not equal to his one trichome.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੮ ਪੰ. ੬