Gursikh is above the feelings of Hindu and Muslim
ਗੁਰਸਿਖ - ਹਿੰਦੂ ਮੁਸਲਮਾਨ ਤੋਂ ਉੱਚਾ ਹੈ

Bhai Gurdas Vaaran

Displaying Vaar 38, Pauri 9 of 20

ਮੁਸਲਮਾਣਾਂ ਹਿੰਦੂਆਂ ਦੁਇ ਰਾਹ ਚਲਾਏ।

Musalamaanaa Hindooaan Dui Raah Chalaaay |

Hindus and Muslims have started two separate ways (of life).

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੧


ਮਜਹਬ ਵਰਨ ਗਣਾਇਂਦੇ ਗੁਰੁ ਪੀਰੁ ਸਦਾਏ।

Majahab Varan Ganaainday Guru Peeru Sadaaay |

Muslims count their mazahabs (sects) and Hindus count their varnas (castes) and call themselves pirs and gurus respectively.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੨


ਸਿਖ ਮੁਰੀਦ ਪਖੰਡ ਕਰਿ ਉਪਦੇਸ ਦ੍ਰਿੜਾਏ।

Sikh Mureed Pakhand Kari Upadays Drirhaaay |

Through pretension and hypocrisy they make people their followers (Sikhs and murtils) whom they give instruction.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੩


ਰਾਮ ਰਹੀਮ ਧਿਆਇਂਦੇ ਹਉਮੈ ਗਰਬਾਏ।

Raam Raheem Dhiaainday Haumai Garabaaay |

Adoring Ram and and Rahtm they remain conceited in their sense of ego.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੪


ਮਕਾ ਗੰਗ ਬਨਾਰਸੀ ਪੂਜ ਜਾਰਤ ਆਏ।

Makaa Gang Banaarasee Pooj Jaarat Aaay |

Separately, they go for pilgrimage and worship to Mecca, Ganges and Banaras.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੫


ਰੋਜੇ ਵਰਤ ਨਮਾਜ ਕਰਿ ਡੰਡਉਤ ਕਰਾਏ।

Rojay Varat Namaaj Kari Dandauti Karaaay |

They observe rozas, vrats (fasts), namaz and prostration (Muslim and Hindu way of worship).

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੬


ਗੁਰੁ ਸਿਖ ਰੋਮ ਪੁਜਨੀ ਜੋ ਆਪੁ ਗਵਾਏ ॥੯॥

Guru Sikh Rom N Pujanee Jo Aapu Gavaaay ||9 ||

They all are not equal to even one trichome of a Gum's Sikh who has effaced his sense of ego.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੯ ਪੰ. ੭