Invocation
ਮੰਗਲਾ ਚਰਨ

Bhai Gurdas Vaaran

Displaying Vaar 39, Pauri 1 of 21

ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ।

Aykankaaru Ikaanglikhi Oorhaa Aoankaaru |ikhaaiaa |

That homogenous supreme reality (God) ) first was written as numeral one mulmantr – the credal formula) and then He was inscribed as Ura syllable of Gurmukhi, further pronounced as Oankar.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੧


ਸਤਿਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ।

Satinaamu Karataa Purakhu Nirabhau Hoi Niravairu Sadaaiaa |

Then He was called satinamu, the truth by name. Kartapurakh, the creator Lord, nirbhau, the fearless one, and Nirvair, withou rancour.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੨


ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ।

Akaal Moorati Pratakhi Hoi Naau Ajoonee Saibhan Bhaaiaa |

Then emerging as the timeless akal murati to caIled as unborn and self-existent.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੩


ਗੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰੁ ਹੋਂਦਾ ਆਇਆ।

Guraprasaathhi Su Aadi Sachu Jugah Jugantari Hondaa Aaiaa |

Realized through the grace of Guru, the divine preceptor, the current of this primeval truth (God) has continuously moving since before the beginning and throughout the Ages.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੪


ਹੈਭੀ ਹੋਸੀ ਸਚੁ ਨਾਉ ਸਚੁ ਦਰਸਣ ਸਤਿਗੁਰੂ ਦਿਖਾਇਆ।

Haibhee Hosee Sachu Naau Sachu Darasanu Satiguroo Dikhaaiaa |

He is verily the truth and will continue to be the truth for ever.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੫


ਸਬਦੁ ਸੁਰਤਿ ਲਿਵਲੀਣੁ ਹੁਇ ਗੁਰੁ ਚੇਲਾ ਪਰਚਾ ਪਰਚਾਇਆ।

Sabadu Suratilivaleenu Hoi Guru Chaylaa Prachaa Prachaaiaa |

The true Guru has made available (for me) the glimpse of this truth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੬


ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ।

Guru Chaylaa Raharaasi Kari Veeh Ikeeh Charhhaau Charhhaaiaa |

One who merging his iousness in the Word establishes a relationship of Guru and disciple, that disciple devoting himself to the Guru and progressing from worldliness attunes his consciousness in and with the Lord.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੭


ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥੧॥

Guramukhi Sukh Fal Alakhu Lakh Aaiaa ||1 ||

The gurmukhs had the glimpse of imperceptible Lord who is the fruit of delights

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧ ਪੰ. ੮