Holy congregation is the abode of truth
ਸਤਿਸੰਗ-ਸਚਖੰਡ ਹੈ

Bhai Gurdas Vaaran

Displaying Vaar 39, Pauri 13 of 21

ਓਅੰਕਾਰ ਅਕਾਰ ਕਰਿ ਤ੍ਰੈ ਗੁਣ ਪੰਜ ਤਤ ਉਪਜਾਇਆ।

Aoankaar Akaaru Kari Trai Gun Panj Tat Upajaaiaa |

The supreme Reality assuming the form of Oankar created the three qualities (of matter) and the five elements.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੧


ਬ੍ਰਹਮਾ ਬਿਸਨੁ ਮਹੇਸ ਸਾਜਿ ਦਸ ਅਵਤਾਰ ਚਲਿਤ ਵਰਤਾਇਆ।

Brahamaa Bisanu Mahaysu Saaji Das Avataar Chalit Varataaiaa |

Creating Brahma, Visnu and Mahes'a he performed the sports of ten incarnations.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੨


ਛਿਅ ਰੁਤਿ ਬਾਰਹ ਮਾਹ ਕਰਿ ਸਤ ਵਾਰ ਸੈਂਸਾਰ ਉਪਾਇਆ।

Chhia Ruti Baarah Maah Kari Sati Vaar Sainsaar Upaaiaa |

Producing six seasons, twelve months and seven days he created the whole world.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੩


ਜਨਮ ਮਰਨ ਦੇ ਲੇਖੇ ਲਿਖਿ ਸਾਸਤ੍ਰ ਵੇਦ ਪੁਰਾਣ ਸੁਣਾਇਆ।

Janam Maran Day Laykhlikhi Saasatr Vayd Puraan Sunaaiaa |

Scribing the writs of birth and death, He recited the Vedas, Shastras and the Puranas.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੪


ਸਾਧਸੰਗਤਿ ਦਾ ਆਦਿ ਅੰਤ ਥਿਤ ਵਾਰੁ ਮਾਹੁ ਲਿਖਾਇਆ।

Saadh Sangati Daa Aadi Antu Dit N Vaaru N Maahu |ikhaaiaa |

About the beginning and end of the holy congregation He did not prescribe any date, day or month.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੫


ਸਾਧਸੰਗਤਿ ਸਚੁਖੰਡੁ ਹੈ ਨਿਰੰਕਾਰ ਗੁਰੁ ਸਬਦ ਵਸਾਇਆ।

Saadh Sangati Sachu Khandu Hai Nirankaaru Guru Sabadu Vasaaiaa |

Holy congregation is the abode of truth wherein resides the formless One in the form of Word.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੬


ਬਿਰਖਹੁਂ ਫਲ ਫਲ ਤੇ ਬਿਰਖ ਅਕਲ ਕਲਾ ਕਰਿ ਅਲਖੁ ਲਖਾਇਆ।

Birakhahu Fal Fal Tay Birakhu Akal Kalaa Kari Alakhu Lakh Aaiaa |

Creating fruit from tree and tree from fruit i.e. making disciple of the Guru and then from disciple the Guru, the Lord has laid down the mystery of His perfect imperceptible form.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੭


ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖੁ ਆਦੇਸੁ ਕਰਾਇਆ।

Aadi Purakhu Aadaysu Kari Aadi Purakhu Aadaysu Karaaiaa |

The Gurus themselves bowed before the primeval Lord and made others also bow before Him.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੮


ਪੁਰਖੁ ਪੁਰਾਤਨੁ ਸਤਿਗੁਰੂ ਓਤ ਪੋਤਿ ਇਕੁ ਸੂਤ੍ਰ ਬਣਾਇਆ।

Purakhu Puraatnu Satiguroo Aotapoti Iku Sootr Banaaiaa |

The true Guru is the primordial Lord who is pervading this creation as does a thread in the rosary.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੯


ਵਿਸਮਾਦੈ ਵਿਸਮਾਦੁ ਮਿਲਾਇਆ ॥੧੩॥

Visamaadai Visamaadu Milaaiaa ||13 ||

Guru Himself is the wonder who is one with the supreme wonder.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੩ ਪੰ. ੧੦