Actions of Brahma
ਬ੍ਰਹਮਾਂ ਕਰਤੱਵ

Bhai Gurdas Vaaran

Displaying Vaar 39, Pauri 14 of 21

ਬ੍ਰਹਮੇ ਦਿਤੇ ਵੇਦ ਚਾਰ ਚਾਰਿ ਵਰਨ ਆਸਰਮ ਉਪਜਾਏ।

Brahamay Ditay Vayd Chaari Chaari Varan Aasaram Upajaaay |

Brahma gave four Vedas and created four vamas and four stages of life (brahmchary, grihasth, vanaprasth and sannyas).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੧


ਛਿਅ ਦਰਸਨ ਛਿਅ ਸਾਸਤਾ ਛਿਅ ਉਪਦੇਸ ਭੇਸ ਵਰਤਾਏ।

Chhia Darasan Chhia Saasataa Chhia Upadays Bhays Varataaay |

He created the six phi­losophies, their six texts. teachings and their corresponding sects.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੨


ਚਾਰੇ ਕੁੰਡਾਂ ਦੀਪ ਸਤ ਨਉ ਖੰਡ ਦਹਦਿਸਿ ਵੰਡ ਵੰਡਾਏ।

Chaaray Kundaan Deep Sat Nau Khand Dah Disi Vand Vandaaay |

He dis­tributed the whole world into the four corners, seven continents, nine divi­sions and ten directions.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੩


ਜਲ ਥਲ ਵਣ ਖੰਡ ਪਰਬਤਾਂ ਤੀਰਥ ਦੇਵ ਸਥਾਨ ਬਣਾਏ।

Jal Thhal Van Khand Prabataan Teerathh Dayv Sadaan Banaaay |

Water, earth, forests, mountains, pilgrimage cen­tres and the abodes of gods were created.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੪


ਜਪ ਤਪ ਸੰਜਮ ਹੋਮ ਜਗ ਧਰਮ ਕਰਮ ਕਰਿ ਦਾਨ ਕਰਾਏ।

Jap Tap Sanjam Hom Jag Karam Dharam Kari Daan Karaaay |

He made the traditions of recitations, ascetic discipline, continence, burnt offerings, rituals, worships, char­ity etc.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੫


ਨਿਰੰਕਾਰੁ ਪਛਾਣਿਆ ਸਾਧਸੰਗਤਿ ਦਸੈ ਦਸਾਏ।

Nirankaaru N Pachhaaniaa Saadhsangati Dasai N Dasaaay |

None has identified the formless Lord, because only holy congre­gation explains about the Lord but none goes there to ask about Him.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੬


ਸੁਣਿ ਸੁਣਿ ਆਖਣੁ ਆਖਿ ਸੁਣਾਏ ॥੧੪॥

Suni Suni Aakhanu Aakhi Sunaaay ||14 ||

People talk and hear about Him only on the basis of heresay (no one moves on the way of experience).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੪ ਪੰ. ੭