Actions of Visnu
ਵਿਸ਼ਨੂੰ ਕਰਤੱਵ

Bhai Gurdas Vaaran

Displaying Vaar 39, Pauri 15 of 21

ਦਸ ਅਵਤਾਰੀ ਬਿਸਨੁ ਹੋਇ ਵੈਰ ਵਿਰੋਧ ਜੋਧ ਲੜਾਏ।

Das Avataaree Bisanu Hoi Vair Virodh Jodh Larhavaaay |

In his ten incarnations Visnu caused the opposing warriors fight each other.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੧


ਦੇਵ ਦਾਨਵ ਕਰਿ ਦੁਇ ਧੜੇ ਦੈਤ ਹਰਾਏ ਦੇਵ ਜਿਤਾਏ।

Dayv Daanav Kari Dui Dharhay Dait Haraaay Dayv Jinaaay |

He created two factions of gods and demons and out of them he helped the gods win and caused the defeat of demons.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੨


ਮਛ ਕਛ ਵੈਰਾਹ ਰੂਪ ਨਰਸਿੰਘ ਬਾਵਨ ਬੋਧ ਉਪਾਏ।

Machh Kachh Vairaah Roop Nar Singh Baavan Baudh Upaaay |

He created incarnations in the forms of Fish, Tortoise, Varah (Boar), Narsingh (Man-lion), Vaman (Dwarf) and the Buddh.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੩


ਪਰਸਰਾਮ ਰਾਮ ਕ੍ਰਿਸਨੁ ਹੋਇ ਕਿਲਕ ਕਲੰਕੀ ਨਾਉ ਗਣਾਏ।

Prasaraamu Raam Krisanu Hoi Kilak Kalakee Naau Ganaaay |

The names of Pars'u Ram, Ram, Krsna, Kalki are also counted among his incarnations.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੪


ਚੰਚਲ ਚਲਿਤ ਪਖੰਡ ਬਹੁ ਵਲ ਛਲਕਰਿ ਪਰਪੰਚ ਵਧਾਏ।

Chanchal Chalit Pakhand Bahu Val Chhal Kari Prapanch Vadhaay |

Through their deceptive and frolicsome characters, they increased delusions, deceits and convolutions.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੫


ਪਾਰਬ੍ਰਹਮ ਪੂਰਨ ਬ੍ਰਹਮ ਨਿਰਭਉ ਨਿਰੰਕਾਰ ਦਿਖਾਏ।

Paarabrahamu Pooran Brahamu Nirabhau Nirankaaru N Dikhaaay |

Nothing was done to have the glimpse of fearless, formless, transcendent, perfect Brahm. Ksatriyas were annihilated

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੬


ਖਤ੍ਰੀ ਮਾਰਿ ਸੰਘਾਰ ਕਰਿ ਰਾਮਾਯਣ ਮਹਾਭਾਰਤ ਭਾਏ।

Khatree Maari Sanghaaru Kari Raamaayan Mahaabhaarat Bhaaay |

and the Ramayan and the Mahabharat epics were composed to please the people.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੭


ਕਾਮ ਕਰੋਧੁ ਮਾਰਿਓ ਲੋਭੁ ਮੋਹੁ ਅਹੰਕਾਰੁ ਜਾਏ।

Kaam Karodhu N Maariao |obhu Mohu Ahankaaru N Jaaay |

Lust and anger were not deci­mated, nor greed,infatuation and ego were wiped out.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੮


ਸਾਧਸੰਗਤਿ ਵਿਣੁ ਜਨਮ ਗਵਾਏ ॥੧੫॥

Saadh Sangati Vinu Janamu Gavaaay ||15 ||

Without the holy congregation, the human birth was lost in vain.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੫ ਪੰ. ੯