Actions of Siva
ਸ਼ਿਵ ਕਰਤੱਵ

Bhai Gurdas Vaaran

Displaying Vaar 39, Pauri 16 of 21

ਇਕਦੂੰ ਗਿਆਰਹ ਰੁਦ੍ਰ ਹੋਇ ਘਰਬਾਰੀ ਅਉਧੂਤੁ ਸਦਾਇਆ।

Ikadoo Giaarah Rudr Hoi Gharabaaree Audhootu Sadaaiaa |

From one there became eleven Rudrs (Sivas).Even being a householder he was called a recluse.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੧


ਜਤੀ ਸਤੀ ਸੰਤੋਖੀਆ ਸਿਧ ਨਾਥ ਕਰਿ ਪਰਚਾ ਲਾਇਆ।

Jatee Satee Santokheeaan Sidh Naathh Kari Prachaalaaiaa |

He loved celebates, followers of truth, contented ones, Siddhs (the proven ones) and naths, controllers of senses.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੨


ਸੰਨਿਆਸੀ ਦਸ ਨਾਵ ਧਰਿ ਜੋਗੀ ਬਾਰਹ ਪੰਥ ਚਲਾਇਆ।

Sanniaasee Das Naanv Dhari Jogee Baarah Panthh Chalaaiaa |

Sannyasis adopted ten names and yogis also promulgated their twelve sects.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੩


ਰਿਧਿ ਸਿਧਿ ਨਿਧਿ ਰਸਾਇਣਾਂ ਤੰਤ ਮੰਤ ਚੇਟਕ ਵਰਤਾਇਆ।

Ridhi Sidhi Nidhi Rasaainaan Tant Mant Chaytak Varataaiaa |

Riddhi, siddhis (miraculous powers), treasures, rasciree (chemical elixir), tantra, mantra and conjurations were introduced.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੪


ਮੇਲਾ ਕਰਿ ਸਿਵਰਾਤ ਦਾ ਕਰਾਮਾਤ ਵਿਚਿ ਵਾਦੁ ਵਧਾਇਆ।

Maylaa Kari Sivaraat Daa Karaamaat Vichi Vaadu Vadhaiaa |

Sivaratri was celebrated as a fair and it increased the debates and the use of miraculous powers.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੫


ਪੋਸਤ ਭੰਗ ਸਰਾਬ ਦਾ ਚਲੈ ਪਿਆਲਾ ਭੁਗਤ ਭੁੰਚਾਇਆ।

Posat Bhang Saraab Daa Chalai Piaalaa Bhugat Bhunchaaiaa |

The cups of hemp, opium and wine were consumed and enjoyed.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੬


ਵਜਨਿ ਬੁਰਗੂ ਸਿੰਙੀਆਂ ਸੰਖ ਨਾਦ ਰਹਰਾਸਿ ਕਰਾਇਆ।

Vajani Buragoo Sineeaan Sankh Naathh Raharaasi Karaaiaa |

Rules for blowing instruments, like singe - and the conch were set.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੭


ਆਦਿ ਪੁਰਖੁ ਆਦੇਸੁ ਕਰਿ ਅਲਖੁ ਜਗਾਇਨ ਅਲਖੁ ਲਖਾਇਆ।

Aadi Purakhu Aadaysu Kari Alakhu Jagaain Alakhu Lakh Aaiaa |

The primal Lord was saluted and invoked with the shouts of Alakh (the Imperceptible) but no one had perceived the Alakh.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੮


ਸਾਧਸੰਗਤਿ ਵਿਣ ਭਰਮਿ ਭੁਲਾਇਆ ॥੧੬॥

Saadhsangati Vinu Bharami Bhulaaiaa ||16 ||

Without holy congregation all remained duped by delusions.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੬ ਪੰ. ੯