The true conduct as way to liberation
ਸਚੀ ਰਹੁਰੀਤ ਮੁਕਤ ਮਾਰਗ

Bhai Gurdas Vaaran

Displaying Vaar 39, Pauri 17 of 21

ਨਿਰੰਕਾਰ ਆਕਾਰ ਕਰਿ ਸਤਿਗੁਰੁ ਗੁਰਾਂ ਗੁਰੂ ਅਬਿਨਾਸੀ।

Nirankaaru Aakaaru Kari Satiguru Guraan Guroo Abinaasee |

The formless One has assumed form as the true Guru (Nanak Dev) who is the eternal Guru of the Gurus.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੧


ਪੀਰਾਂ ਪੀਰ ਵਖਾਣੀਐ ਨਾਥਾਂ ਨਾਥ ਸਾਧਸੰਗਿ ਵਾਸੀ।

Peeraan Peeru Vakhaaneeai Naathhan Naathhu Saadhsangi Vaasee |

He is known as the pir of pirs(Muslim spiritualists) and that Master of masters resides in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੨


ਗੁਰਮੁਖਿ ਪੰਥ ਚਲਾਇਆ ਗੁਰਸਿਖੁ ਮਾਇਆ ਵਿਚਿ ਉਦਾਸੀ।

Guramukhi Panthhu Chalaaiaa Gurasikhu Maaiaa Vichi Udaasee |

He promulgated gurmukh panth, the way of Gurmukhs, and the Sikhs of the Guru remain detached even in maya.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੩


ਸਨਮੁਖਿ ਮਿਲਿ ਪੰਚ ਆਖੀਅਨਿ ਬਿਰਦੁ ਪੰਚ ਪਰਮੇਸੁਰ ਪਾਸੀ।

Sanamukhi Mili Panch Aakheeani Biradu Panch Pramaysuru Paasee |

Those present themselves before the Guru are known as panches (the eminent ones) and the reputation of such panches is protected by the Lord.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੪


ਗੁਰਮੁਖਿ ਮਿਲਿ ਪਰਵਾਣ ਪੰਚ ਸਾਧਸੰਗਤਿ ਸਚਖੰਡ ਬਿਲਾਸੀ।

Guramukhi Mili Pravaan Panch Saadhsangati Sach Khand Bilaasee |

Meeting the Gurmukhs such panches get accepted and move happily in the holy congregation, the abode of truth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੫


ਗੁਰ ਦਰਸਨ ਗੁਰ ਸਬਦ ਹੈ ਨਿਜ ਘਰਿ ਭਾਇ ਭਗਤਿ ਰਹਰਾਸੀ।

Gur Darasan Gurasabad Hai Nij Ghari Bhaai Bhagati Raharaasee |

The word of the Guru is the glimpse of the Guru and getting settled in one's own self, the discipline of loving devotion is observed.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੬


ਮਿਠਾ ਬੋਲਣੁ ਨਿਵ ਚਲਣੁ ਖਟਿ ਖਵਾਲਣੁ ਆਸ ਨਿਰਾਸੀ।

Mithhaa Bolanu Niv Chalanu Khati Khavaalanu Aas Niraasee |

This discipline consists in sweet speech, humble conduct, honest labour, hospitality and in remaining detached among hopes and disappointments.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੭


ਸਦਾ ਸਹਜਿ ਬੈਰਾਗੁ ਹੈ ਕਲੀ ਕਾਲ ਅੰਦਰਿ ਪਰਗਾਸੀ।

Sadaa Sahaju Bairaagu Hai Kalee Kaal Andari Pragaasee |

Living in equi­poise and indifference is true renunciation in the Kaliyug, the dark age.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੮


ਸਾਧਸੰਗਤਿ ਮਿਲਿ ਬੰਦ ਖਲਾਸੀ ॥੧੭॥

Saadhsangati Mili Band Khalaasee ||17 ||

Meeting the holy congregation only, one gets liberated from the cycle of transmigration

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੭ ਪੰ. ੯