Five Gurus
ਪੰਜ ਗੁਰੂ

Bhai Gurdas Vaaran

Displaying Vaar 39, Pauri 2 of 21

ਨਿਰੰਕਾਰੁ ਅਕਾਰ ਕਰਿ ਏਕੰਕਾਰੁ ਅਪਾਰ ਸਦਾਇਆ।

Nirankaaru Akaaru Kari Aykankaaru Apaar Sadaaiaa |

On assuming form that formless Lord was called as the boundless Ekankar.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੧


ਓਅੰਕਾਰੁ ਅਕਾਰੁ ਕਰਿ ਇਕੁ ਕਵਾਉ ਪਸਾਉ ਕਰਾਇਆ।

Aoankaaru Akaaru Kari Iku Kavaau Pasaau Karaaiaa |

Ekankar became Oankar whose one vibration spread as the creation.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੨


ਪੰਜ ਤਤ ਪਰਵਾਣ ਕਰਿ ਪੰਜ ਮਿਤ੍ਰ ਪੰਜ ਸਤ੍ਰ ਮਿਲਾਇਆ।

Panj Tat Pravaanu Kari Panj Mitr Panj Satr Milaaiaa |

Then were created the five elements and five friends (truth, contentment and compassion etc.) and five enemies (the five evil propensities) of the creatures.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੩


ਪੰਜੇ ਤਿੰਨ ਅਸਾਧ ਸਾਧਿ ਸਾਧੁ ਸਦਾਇ ਸਾਧੁ ਬਿਰਦਾਇਆ।

Panjay Tini Asaadh Saathhi Saadhu Sadaai Saadhu Birathhaiaa |

Man harnessed the incurable ailments of five evil propensities and three qualities of nature and maintained his virtuous reputation of being a sadhu.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੪


ਪੰਜੇ ਏਕੰਕਾਰ ਲਿਖਿ ਅਗੋਂ ਪਿਛੀਂ ਸਹਸ ਫਲਾਇਆ।

Panjay Aykankaarlikhi Agon Pichheen Sahas Falaaiaa |

Five Gurus one after the other composed thousands of hymns, bat in praise of Ekankar.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੫


ਪੰਜੇ ਅਖਰ ਪਰਧਾਨ ਕਰਿ ਪਰਮੇਸਰੁ ਹੁਇ ਨਾਉ ਧਰਾਇਆ।

Panjay Akhar Pradhan Kari Pramaysaru Hoi Naau Dharaaiaa |

The bearer of fivelettered name, Nanak Dev, became prominent like God and was called Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੬


ਸਤਿਗੁਰ ਨਾਨਕ ਦੇਉ ਹੈ ਗੁਰ ਅੰਗਦ ਅੰਗਹੁਂ ਉਪਜਾਇਆ।

Satiguru Naanak Dayu Hai Guru Angadu Angahu Upajaaiaa |

These Guru are the true Guru Nanak Dev who created Guru Angad out of his own limbs.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੭


ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ।

Angad Tay Guru Amarapad Anmrit Raam Naamu Guru Bhaaiaa |

From Guru Angad, Guru Amar Das, the attainer of immortal status of Guru and from him getting the nectar name of the Lord, Guru Ram Das was loved by the people.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੮


ਰਾਮਦਾਸ ਗੁਰੁ ਅਰਜਣ ਛਾਇਆ ॥੨॥

Raamadaas Guru Arajan Chhaaiaa ||2 ||

From Guru Ram Das, like his shadow emerged Guru Arjan Dev

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨ ਪੰ. ੯