Love of the true Guru
ਸਤਿਗੁਰ ਪਿਆਰ

Bhai Gurdas Vaaran

Displaying Vaar 39, Pauri 20 of 21

ਪੀਉ ਦੇ ਨਾਂਹ ਪਿਆਰ ਤੁਲਿ ਫੁਫੀ ਪਿਤੀਏ ਤਾਏ।

Peeu Day Naanh Piaar Tuli Naa Dhudhee Naa Piteeay Taaay |

The love of father's sister or cousins are not equal to the father's love.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੧


ਮਾਊ ਹੇਤੁ ਪੁਜਨੀ ਹੇਤੁ ਮਾਮੇ ਮਾਸੀ ਜਾਏ।

Maaoo Haytu N Pujanee Haytu N Maamay Maasee Jaaay |

Love of mother cannot be equalled by the love of the children of maternal uncle and mother's sister.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੨


ਅੰਬਾਂ ਸਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ।

Anbaan Sadhr N Utarai Aani Anbaakarheeaan Jay Khaaay |

By eating mango blossms the desire for eating mangoes is not fulfilled.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੩


ਮੂਲੀ ਪਾਨ ਪਟੰਤਰਾ ਵਾਸੁ ਡਕਾਰ ਪਰਗਟੀ ਆਏ।

Moolee Paan Patantaraa Vaasu Dikaaru Pragateeaaay |

The smells of radish leaves and betel are differ­ent and are identified through smell and eructation.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੪


ਸੂਰਜ ਚੰਦ ਪੁਜਨੀ ਦੀਵੇ ਲਖ ਤਾਰੇ ਚਮਕਾਏ।

Sooraj Chand N Pujanee Deevay Lakh Taaray Chamakaaay |

Lacs of lighted lamps and stars cannot compete with the sun and the moon.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੫


ਰੰਗ ਮਜੀਠ ਕੁਸੁੰਭ ਦਾ ਸਦਾ ਸਥੋਈ ਵੇਸ ਵਟਾਏ।

Rang Majeethh Kusunbh Daa Sadaa Sathhoee Vaysu Vataaay |

The colour of madder is steadfast and the colour of safflower changes very soon.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੬


ਸਤਿਗੁਰੁ ਤੁਲਿ ਮਿਹਰਵਾਨ ਮਾਤਾ ਪਿਤਾ ਦੇਵ ਸਬਾਏ।

Satiguru Tuli N Miharavaan Maat Pitaa N Dayv Sabaaay |

Neither mother and father nor all the gods can be as gracious as the true Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੭


ਡਿਠੇ ਸਭੇ ਠੋਕਿ ਵਜਾਏ ॥੨੦॥

Dithhay Sabhay Thhoki Vajaaay ||20 ||

All these relations have been thoroughly tested.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੦ ਪੰ. ੮