Love of the true Guru
ਉਹੋ ਹੀ

Bhai Gurdas Vaaran

Displaying Vaar 39, Pauri 21 of 21

ਮਾਪੇ ਹੇਤੁ ਪੁਜਨੀ ਸਤਿਗੁਰ ਹੇਤੁ ਸੁਚੇਤ ਸਹਾਈ।

Maapay Haytu N Pujanee Satigur Haytu Suchayt Sahaaee |

Love of parents cannot be equal to the love of the true Guru, the bestower of consciousness.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੧


ਸਾਹ ਵਿਸਾਹ ਪੁਜਨੀ ਸਤਿਗੁਰ ਸਾਹੁ ਅਥਾਹੁ ਸਮਾਈ।

Saah Visaah N Pujanee Satigur Saahu Athhaahu Samaaee |

Trust in the bankers cannot match the reliance upon the true Guru who has boundless capacity.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੨


ਸਾਹਿਬ ਤੁਲਿ ਸਾਹਿਬੀ ਸਤਿਗੁਰ ਸਾਹਿਬ ਸਚਾ ਸਾਈਂ।

Saahib Tuli N Saahibee Satigur Saahib Sachaa Saaeen |

Of none's lordship is equal to the Lordship of true Guru. That true Guru is the real master.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੩


ਦਾਤੇ ਦਾਤਿ ਪੁਜਨੀ ਸਤਿਗੁਰ ਦਾਤਾ ਸਚੁ ਦ੍ਰਿੜਾਈ।

Daaty Daati N Pujanee Satigur Daata Sachu Drirhaaee |

The charities given by others cannot be equal to the charities bestowed by the true Guru because the true Guru bestows steadfastness in the truth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੪


ਵੈਦ ਪੁਜਨਿ ਵੈਦਗੀ ਸਤਿਗੁਰ ਹਉਮੈ ਰੋਗ ਮਿਟਾਈ।

Vaid N Pujani Vaidagee Satigur Haumai Rog Mitaaee |

The treatment of the physicians cannot reach the true physician's treatment because the true Guru cures the disease of egoism.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੫


ਦੇਵੀ ਦੇਵ ਸੇਵ ਤੁਲ ਸਤਿਗੁਰ ਸੇਵ ਸਦਾ ਸੁਖਦਾਈ।

Dayvee Dayv N Sayv Tuli Satigur Sayv Sadaa Sukhadaaee |

Worship of gods and goddesses is also not equal to the constant pleasure-giving worship of the true Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੬


ਸਾਇਰ ਰਤਨ ਪੁਜਨੀ ਸਾਧਸੰਗਤਿ ਗੁਰਿ ਸਬਦੁ ਸੁਭਾਈ।

Saair Ratan N Pujanee Saadhsangati Guri Sabadu Subhaaee |

Even jewels of ocean cannot be equated with the holy congregation because the holy congregation is adorned by the word of Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੭


ਅਕਥ ਕਥਾ ਵਡੀ ਵਡਿਆਈ ॥੨੧॥੩੯॥

Akathh Kathha Vadee Vadiaaee ||21 ||39 | Lunataalee ||

Ineffable is the story o, the grandeur of the true Guru; his glory is great.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੨੧ ਪੰ. ੮