Guru Hargobind Sahib
ਗੁਰੂ ਹਰਿਗੋਬਿੰਦ

Bhai Gurdas Vaaran

Displaying Vaar 39, Pauri 3 of 21

ਦਸਤਗੀਰ ਹੁਇ ਪੰਜ ਪੀਰ ਹਰਿ ਗੁਰੁ ਹਰਿ ਗੋਬਿੰਦ ਅਤੋਲਾ।

Dasatageer Hui Panj Peer Hari Guru Hari Gobindu Atolaa |

The first five Gurus held the hands of the people and the sixth Guru Hargobind is incomparable God-Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੧


ਦੀਨ ਦੁਨੀ ਦਾ ਪਾਤਸਾਹ ਪਾਤਸਾਹਾਂ ਪਾਤਸਾਹ ਅਡੋਲਾ।

Deen Dunee Daa Paatisaahu Paatisaahaan Paatisaahu Adolaa |

He is the king of spirituality as well as temporality and is in fact irremovable emperor of all the kings.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੨


ਪੰਜ ਪਿਆਲੇ ਅਜਰੁ ਜਰਿ ਹੁਇ ਮਸਤਾਨ ਸੁਜਾਣ ਵਿਚੋਲਾ।

Panj Piaalay Ajaru Jari Hoi Masataan Sujaan Vicholaa |

Assimilating the unbearable knowledge of the earlier five cups (Gurus) in the inner core of his mind he re,mains merry and wise mediator for humanity.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੩


ਤੁਰੀਆ ਚੜ੍ਹਿ ਜਿਣਿ ਪਰਮਤਤੁ ਛਿਅ ਵਰਤਾਰੇ ਕੋਲੋ ਕੋਲਾ।

Tureeaa Charhhi Jini Pramatatu Chhia Varataaray Kolo Kolaa |

In spite of the six philosophies spread around, he reaching the turiyä (highest stage of meditation) has attained the supreme reality.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੪


ਛਿਅ ਦਰਸਨ ਛਿਅ ਪੀੜ੍ਹੀਆਂ ਇਕਸੁ ਦਰਸਨੁ ਅੰਦਰਿ ਗੋਲਾ।

Chhia Darasanu Chhia Peerhheeaan Ikasu Darasanu Andari Golaa |

He has strung all the six philosophies and their sects in the strung of one philosophy.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੫


ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਵਿਰੋਲਾ।

Jatee Satee Santokheeaan Sidh Naathh Avataar Virolaa |

He has churned the essence of the lives of celebate ascetics, the followers of truth, contented people, the siddhs and naths (yogis) and the (so called) incarnations of God.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੬


ਗਿਆਰਹ ਰੁਦ੍ਰ ਸੁਮੰਦ੍ਰ ਵਿਚਿ ਮਰਿ ਜੀਵੇ ਤਿਸੁ ਰਤਨ ਅਮੋਲਾ।

Giaarah Rudr Samund Vichi Mari Jeevai Tisu Ratanu Amolaa |

All the eleven Rudrs remain in the ocean but those (divers) who seek life in death get the invaluable jewels.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੭


ਬਾਰਹ ਸੋਲਾਂ ਮੇਲ ਕਰਿ ਵੀਹ ਇਕੀਹ ਚੜ੍ਹਾਉ ਹਿੰਡੋਲਾ।

Baarah Solaan Mayl Kari Veeh Ikeeh Charhhaau Hindolaa |

All the twelve zodiac sings of sun, sixteen phases of moon and numerous constellations have provided a beautiful swing for him.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੮


ਅੰਤਰਜਾਮੀ ਬਾਲਾ ਭੋਲਾ ॥੩॥

Antarajaamee Baalaa Bholaa ||3 ||

This Guru is omniscient yet he possesses a childlike innocence.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੩ ਪੰ. ੯