The glory of the wash of the Guru feet
ਗੁਰੂ ਚਰਣੋਦਕ ਮਹਿਮਾ

Bhai Gurdas Vaaran

Displaying Vaar 39, Pauri 4 of 21

ਗੁਰ ਗੋਵਿੰਦ ਖੁਦਾਇ ਪੀਰ ਗੁਰੁ ਚੇਲਾ ਚੇਲਾ ਗੁਰੁ ਹੋਆ।

Gur Govindu Khudaai Peer Guru Chaylaa Chaylaa Guru Hoaa |

Guru Hargobind is the Lord in the form of Guru. Earlier a disciple he is now a. Guru i.e. earlier Gurus and Guru Hargobind are the same.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੧


ਨਿਰੰਕਾਰ ਆਕਾਰ ਕਰਿ ਏਕੰਕਾਰੁ ਅਕਾਰੁ ਪਛੋਆ।

Nirankaar Aakaaru Kari Aykankaaru Akaaru Paloaa |

First, the formless Lord assumed the form of the Ekarikar and later he created all the forms (i.e. universe).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੨


ਓਅੰਕਾਰ ਅਕਾਰੁ ਲਖ ਲਖ ਦਰੀਯਾਉ ਕਰੇਂਦੇ ਢੋਆ।

Aoankaari Akaari Lakh Lakh Dareeaau Karaynday Ddhoaa |

In the form of Oatikär (Guru) lacs of streams of life take shelter.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੩


ਲਖ ਦਰੀਆਉ ਸਮੁੰਦ੍ਰ ਵਿਚਿ ਸਤ ਸਮੁੰਦ੍ਰ ਗੜਾੜ ਸਮੋਆ।

lakh Dareeaau Samundr Vichi Sat Samundr Garhaarhi Samoaa |

Lacs of rivers flow into seas, and all the seven seas merge in the oceans.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੪


ਲਖ ਗੜਾੜ ਕੜਾਹ ਵਿਚਿ ਤ੍ਰਿਸਨਾ ਦਝਹਿ ਸੀਖ ਪਰੋਆ।

lakh Garhaarhi Karhaah Vichi Trisanaa Dajhahi Seekh Paroaa |

In the cauldron of desires of fire, the creatures of lacs of oceans hooked in skewers are getting roasted.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੫


ਬਾਵਨ ਚੰਦਨ ਬੂੰਦ ਇਕੁ ਠੰਢੇ ਤਤੇ ਹੋਇ ਖਲੋਆ।

Baavan Chandan Boond Iku Thhaddhay Tatay Hoi Khaloaa |

All these burning creatures attain peace by the one drop of sandal-delight of the Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੬


ਬਾਵਨ ਚੰਦਨ ਲਖ ਲਖ ਚਰਣ ਕਵਲ ਚਰੋਣਦਕ ਹੋਆ।

Baavan Chandan Lakh Lakh Charan Kaval Charanodaku Hoaa |

And lacs of such sandals have got created from the wash of the Guru's lotus feet.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੭


ਪਾਰਬ੍ਰਹਮੁ ਪੂਰਨ ਬ੍ਰਹਮੁ ਆਦਿ ਪੁਰਖੁ ਆਦੇਸੁ ਅਲੋਆ।

Paarabrahamu Pooran Brahamu Aadi Purakhu Aadaysu Aloaa |

By the order of the transcendent, primeaval perfect God, the canopy

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੮


ਹਰਿਗੋਵਿੰਦ ਗੁਰ ਛਤ੍ਰ ਚੰਦੋਆ ॥੪॥

Harigovind Gur Chhatr Chandoaa ||4 ||

and the royal umbrella are held over the head of Guru Hargobind.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੪ ਪੰ. ੯